ਕੁਛ ਅਸੀਂ ਵੀ ਬਦਲੇ ਹੋਵਾਂਗੇ ਪਰ ਬਦਲੇ ਤੇਰੇ ਰੰਗ ਸੱਜਣਾ,ਸਾਨੂੰ ਮੋੜ ਦੇ ਇੱਕ ਬਸ ਪਿਆਰ ਸਾਡਾ ਜੋ ਤੇਰਾ ਸਾਥੋਂ ਮੰਗ ਸੱਜਣਾ,ਤੇਰੇ ਪਿਆਰ ਦੀ ਖਾਤਿਰ ਛੇੜ ਲਈ ਅਸੀਂ ਦੁਨੀਆਂ ਦੇ ਨਾਲ ਜੰਗ ਸੱਜਣਾ,ਜੇ ਦਿਲੋਂ ਤੂੰ ਸਾਨੂੰ ਚਾਹਿਆ ਸੀ ਦੱਸ ਫੇਰ ਸੀ ਕਾਹਦੀ ਸੰਗ ਸੱਜਣਾ,ਅੱਜ ਰੋਕ ਨਾ ਆਪਣੇ ਦਰ ਅੱਗਿਉਂ ਇੱਕ ਵਾਰੀ ਜਾਣਦੇ ਲੰਘ ਸੱਜਣਾ,ਇੱਕ ਵਾਰੀ ਮੁੱਖੜਾ ਦੇਖਣ ਦੇ ਤੈਨੂੰ ਫੇਰ ਨੀ ਕਰਦੇ ਤੰਗ ਸੱਜਣਾ....ਸੰਧੂ
VARY NICE JI .......
toooooooo gudddddddddd RAMAN JI......SCHI BHT VADIA HAI...ND TNX FOR SHARING....