|
 |
 |
 |
|
|
Home > Communities > Punjabi Poetry > Forum > messages |
|
|
|
|
|
ਖਿੱਚੀ ਹੋਈ ਲੀਕ... |
ਖਿੱਚੀ ਹੋਈ ਸੱਜਣਾਂ ਦੀ ਲੀਕ ਨਈਉਂ ਲੰਘੀਦੀ, ਜ਼ਖਮ ਦਿਖਾ ਕੇ ਕਦੇ ਭੀਖ ਨਈਂਉਂ ਮੰਗੀਦੀ, ਮਿਲਦਾ ਮੁਕੱਦਰਾਂ ਦਾ ਦੋਸ਼ ਕਾਹਦਾ ਰੱਬ ਨੂੰ, ਪਿਆਰ ਜੇ ਤੂੰ ਚਾਹੁੰਣਾ 'ਸੰਧੂ' ਪਿਆਰ ਕਰ ਸਭ ਨੂੰ, ਸੋਚੀ ਨਾ ਤੂੰ ਨਫਾ ਨੁਕਸਾਨ ਕਦੇ ਯਾਰੀ ਵਿੱਚ, ਵੱਖਰਾ ਸੁਆਦ ਬਾਜ਼ੀ ਇਸ਼ਕੇ ਦੀ ਹਾਰੀ ਵਿੱਚ, ਮਾਣ ਨਾ ਤੂੰ ਕਰੀ ਕਦੇ ਚੀਜ਼ ਕੋਈ ਬੇਗਾਨੀ ਦਾ, ਅਕਲਾਂ ਤੋਂ ਬਿਨਾਂ ਤੇਰਾ ਰੂਪ ਨਈ ਚਵਾਨੀ ਦਾ,
|
|
26 Aug 2011
|
|
|
|
ਬਹੁਤ ਵਧੀਆ ਜੀ ਖਾਸ ਕਰਕੇ ਪਹਿਲੀ ਲਾਇਨ ਬਹੁਤ ਵਧੀਆ ਲੱਗੀ ਸ਼ੁਕਰੀਆ ਵੀਰ ਜੀ ਸਾਂਝੀ ਕਰਨ ਲਾਈ....
|
|
26 Aug 2011
|
|
|
|
BAHUT VADIA VEER G...
SPECIALLY TWO LINES.... IK JIS VICH TUCI ISKH DI BAJI HARAN VALI GALL KHI A TE
DUJJI:: AKAL DI GALL KHI A.... KI AKAL BINA BANDE DA MUL CHAWANI DA VI NAHI..
TFS... VEER G
|
|
26 Aug 2011
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|