ਬੜੇ ਚਿਹਰੇ ਦੇਖੇ ਦੁਨੀਆਂ ਦੇ ਕੋਈ ਚਿਹਰਾ ਸਾਫ ਨਾ ਦਿਸਿਆ,
ਲੋਕਾਂ ਦੇ ਐਬ ਗਿਣਾਉਂਦੇ ਰਹੇ ਕਦੇ ਆਪਣਾ ਆਪ ਨਾ ਦਿਸਿਆ,
ਅੱਜ ਝਾਤੀ ਮਾਰੀ ਆਪਣੇ ਤੇ ਕਈ ਸੱਚ ਸਾਹਮਣੇ ਆਏ ਨੇ,
ਕਿਉਂ ਸੱਜਣ ਪਾਸਾ ਵੱਟ ਗਏ ਸੀ ਕਈ ਤੱਥ ਸਾਹਮਣੇ ਆਏ ਨੇ...ਸੰਧੂ
nicy lines...........
good lines ...... Raman ji