ਜਿਹੜੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਉਹ ਯਾਦ ਰਹਿਣਗੇ,
ਜਿਹੜੇ ਦੇਖ ਕੇ ਪਾਸਾ ਵੱਟ ਗਏ ਭੁੱਲਣੇ ਉਹ ਵੀ ਨਈਂ,
ਜਿਹੜੇ ਮਾੜੇ ਸਮੇਂ ਵਾਂਗ ਪਹਾੜਾਂ ਅੜੇ ਰਹੇ ਉਹ ਯਾਦ ਰਹਿਣਗੇ,
ਜਿਹੜੇ ਮਾੜਾ ਕਹਿਕੇ ਛੱਡ ਗਏ ਭੁੱਲਣੇ ਉਹ ਵੀ ਨਈਂ...ਸੰਧੂ
Good one
Nice ji
buhat vadhia likhia aa tusi .great one
Bahutkhoob.......