Home > Communities > Punjabi Poetry > Forum > messages
ਇਹ ਮੇਰਾ ਪੰਜਾਬ ਐ...
ਜਿੱਥੇ ਭਾਈਆਂ ਵਿੱਚ ਨੀ ਏਕਾ
ਜਿੱਥੇ ਪੈਰ ਪੈਰ ਤੇ ਠੇਕਾ
ਖੁੱਲੀ ਵਿਕਦੀ ਜਿੱਥੇ ਸ਼ਰਾਬ ਐ
ਇਹ ਮੇਰਾ ਪੰਜਾਬ ਐ
ਰੋਟੀ ਜੋਗੇ ਬਚਦੇ ਨੀ ਦਾਣੇ
ਜਿੱਥੇ ਖਾਂਦੇ ਅਫੀਮ ਨਿਆਣੇ
ਨਸ਼ਾ ਵਿਕਦਾ ਬੇਹਿਸਾਬ ਐ
ਇਹ ਮੇਰਾ ਪੰਜਾਬ ਐ
ਮਿਹਨਤ ਕਰਕੇ ਮਰੀਏ ਭੁੱਖੇ
ਧੀਆਂ ਮਰਦੀਆਂ ਮਾਂ ਦੀ ਕੁੱਖੇ
ਲਹੂ ਦੀ ਥਾਂ ਰਗਾਂ ਵਿੱਚ ਵਗਦਾ ਤੇਜ਼ਾਬ ਐ
ਇਹ ਮੇਰਾ ਪੰਜਾਬ ਐ
ਬੰਨ ਕੇ ਨੀਲੀਆਂ ਚਿੱਟੀਆਂ ਪੱਗਾਂ
ਲੁੱਟਿਆ ਦੇਸ਼ ਮੇਰੇ ਨੂੰ ਠੱਗਾਂ
ਲਾਕੇ ਘਰ ਘਰ ਤੇ ਵਿੱਚ ਅੱਗਾਂ
ਫੇਰ ਵੀ ਕਹਿੰਦੇ ਏਹ ਆਬਾਦ ਐ
ਇਹ ਮੇਰਾ ਪੰਜਾਬ ਐ...
ਜਿੱਥੇ ਭਾਈਆਂ ਵਿੱਚ ਨੀ ਏਕਾ
ਜਿੱਥੇ ਪੈਰ ਪੈਰ ਤੇ ਠੇਕਾ
ਖੁੱਲੀ ਵਿਕਦੀ ਜਿੱਥੇ ਸ਼ਰਾਬ ਐ
ਇਹ ਮੇਰਾ ਪੰਜਾਬ ਐ
ਰੋਟੀ ਜੋਗੇ ਬਚਦੇ ਨੀ ਦਾਣੇ
ਜਿੱਥੇ ਖਾਂਦੇ ਅਫੀਮ ਨਿਆਣੇ
ਨਸ਼ਾ ਵਿਕਦਾ ਬੇਹਿਸਾਬ ਐ
ਇਹ ਮੇਰਾ ਪੰਜਾਬ ਐ
ਮਿਹਨਤ ਕਰਕੇ ਮਰੀਏ ਭੁੱਖੇ
ਧੀਆਂ ਮਰਦੀਆਂ ਮਾਂ ਦੀ ਕੁੱਖੇ
ਲਹੂ ਦੀ ਥਾਂ ਰਗਾਂ ਵਿੱਚ ਵਗਦਾ ਤੇਜ਼ਾਬ ਐ
ਇਹ ਮੇਰਾ ਪੰਜਾਬ ਐ
ਬੰਨ ਕੇ ਨੀਲੀਆਂ ਚਿੱਟੀਆਂ ਪੱਗਾਂ
ਲੁੱਟਿਆ ਦੇਸ਼ ਮੇਰੇ ਨੂੰ ਠੱਗਾਂ
ਲਾਕੇ ਘਰ ਘਰ ਤੇ ਵਿੱਚ ਅੱਗਾਂ
ਫੇਰ ਵੀ ਕਹਿੰਦੇ ਏਹ ਆਬਾਦ ਐ
ਇਹ ਮੇਰਾ ਪੰਜਾਬ ਐ...
14 Jun 2013
laajwaab veere.sach aa bilkul
14 Jun 2013
ਬਹੁਤ ਖੂਬ ਲਿਖਿਆ ਹੈ ! ਜੀਓ,,,
15 Jun 2013
vaah... simple par bhavuk... bhut pyari rachna hai veer...
16 Jun 2013
bahut vadhia veer ji ... shi samajik drish pesh kita hai ji tusi punjab de hallatan da ...
main ik word change krna chavanga
tusi likhia hai ki
"Lahu di than ragga vich vgda tejab e"
main Tejab di than Sharab likhan ga ... tejab tan othe hunda hai jithe loki jagruk hon ... jithe ik duje di bhalai bare sochan .. ethe tan sab ulta hai .. bs
"mera niji vichar hai ji ... dont mind plz"

Yoy may enter 30000 more characters.
18 Jun 2013
Copyright © 2009 - punjabizm.com & kosey chanan sathh