Punjabi Poetry
 View Forum
 Create New Topic
  Home > Communities > Punjabi Poetry > Forum > messages
Showing page 4 of 4 << First   << Prev    1  2  3  4   Next >>     
ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

slaahkaar saab ....

mere swaala de jvaab taa de jnde ...

mai v khwaish rakhda haan...

slahkaar bn'an di ....

 

 

21 Sep 2010

yuvi 22 uv
yuvi 22
Posts: 151
Gender: Male
Joined: 16/Sep/2008
Location: Ludhiana
View All Topics by yuvi 22
View All Posts by yuvi 22
 

take a chill pill evryone.as an admin of the site wud suggest a solution.


@ ravi,ek simple jeha solution hai, jo ravi tuhanu bai follow karna pena.not just ravi, agar koi hor vi post kar reha hai site te. just jado vi agge ton koi cheez share karo tan je oh apni na hove tan writer de naam te "unknown" jarur likh deo.


@kulbir bhaji, computer de yug vich nothing is safe, aithe janta, 'patar saab' diya rachnava vich apna naam paa ke SMS kar dindi hai, assi tan fhir vi halle nave writers han jo sifar te khare han.


@ sunil bro, aine tension nhi lai di,tuhada hunar te tuhade haq di roti koi nhi maar sakda. so alwayz be positive and keep sharing.


i can tell you one of my poem, jehri ke 5 different writers te naam te 5 different sites te pai hai. filhal eh soch rakho ke tusi aina vadiya likhan lag gaye ho ke lok tuhada likhya pasand karde ne te copy karan lag gaye ne.


hope no more unusual discussion will be carried upon this topic now. changa sahit parde raho te likhde raho. jeonde vasde raho sare.

21 Sep 2010

Ravi Sandhu
Ravi
Posts: 106
Gender: Male
Joined: 16/Aug/2010
Location: rome
View All Topics by Ravi
View All Posts by Ravi
 

galti c kavita likhan waale di jo usne apnaa naalm nhi paaya te na hi commit kita c ki eh usdi kavita hai.. jad menu pataa lagga ta mai usda naam likhta writer likh ke.. te na hi mai usde akhraan ch apna naam paaya ne na hi menu pasand hai ki koi kise de akhraan ch apna naam paawe.. JB ne keha ek ek akhar shayer da dard handaawe koi ikk banda keh dewe ki mai kise di likhat ch apna naam paaya..

21 Sep 2010

yuvi 22 uv
yuvi 22
Posts: 151
Gender: Male
Joined: 16/Sep/2008
Location: Ludhiana
View All Topics by yuvi 22
View All Posts by yuvi 22
 

jo ho gaya so ho gaya 'salahkar saab', bacheya wali gal nhi karidi chote bai, be mature.told ya no more explanation needed on this topic now. so stay calm n kaim !!!!

21 Sep 2010

ਰਾਜਬੀਰ ਢਿੱਲੋਂ ...
ਰਾਜਬੀਰ ਢਿੱਲੋਂ
Posts: 50
Gender: Male
Joined: 09/Sep/2010
Location: chandigarh/Indore
View All Topics by ਰਾਜਬੀਰ ਢਿੱਲੋਂ
View All Posts by ਰਾਜਬੀਰ ਢਿੱਲੋਂ
 
kuch akal Nu hath Maar.....!

ਬਥੇਰੀਆਂ ਭੰਡੀਆਂ ਕਰ ਲਈਆਂ ਮੇਰੀਆਂ ਤੂੰ.....ਕਦੇ ਤੂ ਸਰਤਾਜ਼ ਨੂੰ  ਭੰਡਦਾ ਏਂ ਤੇ ਕਦੇ ਓਸੇ ਦੀਆਂ ਮਿਸਾਲਾਂ ਦਿੰਦਾ ਫਿਰਦੈਂ..ਤੇਰਾ ਕੋਈ ਦੀਨ-ਇਮਾਨ ਵੀ ਹੈ ਜਾਂ ਨਹੀਂ...ਕਦੇ ਦਿਮਾਗ ਤੋ ਵੀ ਕੰਮ ਲੈ ਲਿਆ ਕਰ ਇਹ ਰੱਬ ਨੇ ਚੰਗੇ ਕੰਮਾਂ ਨੂੰ ਹੀ ਦਿੱਤੈ..ਪਰ ਲੱਗਦੈ ਕਿ ਤੈਨੂੰ ਰੱਬ ਨੇ ਦੁਨੀਆਂ ਤੋਂ ਕੁਛ ਜਿਆਦਾ ਹੀ ਅਕਲ ਦਿੱਤੀ ਆ..ਜੀਹਦਾ ਤੂੰ ਚੰਗਾ ਉਪਯੋਗ ਕਰ ਰਿਹਾਂ ਅੱਜ ਕੱਲ......ਉੱਤੋਂ ਤੂੰ ਕਹਿਨਾਂ ਕਿ ਗਲਤੀ ਸੁਨੀਲ ਦੀ ਆ,.,ਗੱਲ ਤੇਰੇ ਖ਼ਾਨੇ ਚ੍ ਕਿਉਂ ਨੀਂ ਪੈਂਦੀ,.,ਜੇ ਉਹਨੇਂ ਆਪਣਾਂ ਨਾਂ ਨਹੀਂ ਪਾਇਆ ਕਵਿਤਾ ਚ੍ ਇਹਦਾ ਮਤਲਬ ਉਹ ਤੇਰੀ ਹੋ ਗਈ.,ਕਿ ਤੁੰ ਚੱਕ ਕੇ ਆਪਣੀ ਪੋ੍ਫਾਈਲ ਦੀ ਸ਼ਾਨ ਬਣਾਵੇਂ....ਉਹਨੇਂ ਤਾਂ ਵਿਚਾਰੇ ਨੇ ਪਤਾ ਨਹੀਂ ਕਿੰਨੀ ਰੂਹ ਨਾਲ ਲਿਖਿਆ ਹੋਊ ਤੇ ਤੈਨੂੰ ਕਵਿਤਾ ਚੱਕਦੇ ਨੂੰ ਭੋਰਾ ਸ਼ਰਮ ਨੀ ਆਈ....ਬਹੁਤ ਹਜਾਅ ਲਵਾਹ ਲਿਆ ਤੂ੬ ਏਥੇ ਹੁਣ ਜੇ ਤੇਰੇ ਸ਼ਰਮ ਨਾਂ ਦਾ ਕੋਈ ਵੀ ਕਣ ਅਜੇ ਬਚਿਆ ਤਾਂ ਇੱਕ ਪੋਸਟ ਕਰਕੇ ਸਾਰਿਆਂ ਤੋਂ ਮਾਫੀ਼ ਮੰਗ ਮੈ..ਗੱਲ ਮੁੱਕ ਜਾਣੀ....ਮੇਰੀ ਕੋਈ ਤੇਰੇ ਨਾਲ ਜਾਨੀ ਦੁਸ਼ਮਨੀ ਨਹੀਂ ਸੱਜਣਾਂ....ਪਰ ਮੈਂ ਗਲਤ ਹੁੰਦਾ ਕਦੇ ਨੀਂ ਜਰ ਸਕਦਾ ਨਾਂ ਆਪਣੇ ਨਾਲ ਤੇ ਨਾਂ ਕਿਸੇ ਨਾਲ....................ਰੱਬ ਰਾਖਾ

26 Sep 2010

Ravi Sandhu
Ravi
Posts: 106
Gender: Male
Joined: 16/Aug/2010
Location: rome
View All Topics by Ravi
View All Posts by Ravi
 

ਵੱਡਾ ਜੱਜ ਬਣਇਆ ਤੂ ਮੈ ਤਾ ਚੁਪ ਸੀ ਪਰ ਤੁਸੀਂ ਮੇਨੂੰ ਚੁਪ ਨੀ ਰੇਹਨ ਦਿੰਦੇ ਚਲ ਦੱਸ ਕਿਸ ਦੀ ਕਿਖੀ ਲਿਖਤ ਚ ਮੈ ਆਪਣਾ ਨਾਮ ਪਾਇਆ ?... ਉਸਦਾ ਲਿੰਕ ਭੇਜ ਅਗਰ ਮੈ ਪਾਯਾ ਹੋਊਗਾ ਤਾ ਮਾਫ਼ੀ ਜਰੂਰ ਮੰਗੁੰਗਾ

26 Sep 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਗੱਲ ਸੁਣ ਮੇਰੀ ਰਵੀ 22... ਗੱਲ ਸਿਰਫ ਕਿਸੇ ਦੀ ਲਿਖਤ ਵਿਚ ਆਪਣਾ ਨਾਮ ਪਾਉਣ ਦੀ ਨਹੀਂ ਹੈ..... ਕਿਸੇ ਦੀ ਲਿਖਤ ਨੂੰ ਉਸੇ Wesbite ਤੋਂ ਕਾਪੀ ਕਰਕੇ .. ਓਥੇ ਹੀ ਫੇਰ ਪੋਸਟ ਕਰ ਦੇਣਾ ਕੋਈ ਬਾਹਲਾ ਸਿਆਣਪ ਵਾਲਾ ਕੰਮ ਨਹੀ ਹੈ..... ਮੈਂ ਖੁਦ ਦੇਖੀ ਹੈ ਓਹ ਪੋਸਟ.... ਅਜੇ ੩ ਦਿਨ ਪਹਿਲਾਂ ਹੀ ਸੁਨੀਲ ਨੇ ਪੋਸਟ ਕੀਤੀ ਸੀ.... 

ਮੈਂ ਬਹੁਤ ਚਿਰ ਦਾ ਚੁੱਪ ਬੈਠਾ  ਦੇਖੀ ਜਾ ਰਿਹਾ ਹਾਂ ... ਕੁਝ ਦਿਨ ਦਾ.....ਹਰੇਕ ਵਾਰ ਇਹ ਕਹਿ ਕੇ ਕੀ ਮੈਨੂੰ ਕੋਈ ਲਿਖਤ ਦਿਖਾਓ ਜੀਹਦੇ ਵਿਚ ਮੈਂ ਆਪਣਾ ਨਾਮ ਪਾਇਆ ਹੋਵੇ ਤੁਸੀਂ ਉਸ ਗਲਤੀ ਨੂੰ justify ਨਹੀਂ ਕਰ ਸਕਦੇ... ਇਥੇ ਹੁਣ ਕਿਸੇ ਤੇ ਤੋਹਮਤਾਂ ਲਾਏ ਬਗੈਰ ਸਭਿਅਕ ਢੰਗ ਨਾਲ ਵਿਚਰਿਆ ਜਾਵੇ ਤਾਂ ਵਧੀਆ....

 

nahi tan mainu posts delete karniya paingiaa...

 

n how can u say tht... galti si uss bande di jisne apna naam nahi paaya kavita ch... bahut waar hunda ke bande nu laggda hunda kite naam nahi fit ho reha kavita vich.. te banda nahi paunda..... ehda matlab eh thorha eh galti karti uss ne.......

 

yaar sab ton waddi gall eh hai ke usse site ton chakk ke usse site te apna nvi post create kar dena hee galti si... eh tusi manno ya na manno....

 

 

Baaki iss masle ch hor jyada behas karn di lorh nahi... i think tuhanu vi pata hee hai hun ke kise di post paun vele aapaN nu ki dhiaan rakhan di lorh hai.....

 

baaki ravinder bai ji.... keep your cool.... koi na we are keeping a check on such posts...!!

 

(Te koi vi je tusi further gall karni aa.. please discuss it in your personal inbox)

 

 

26 Sep 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

@ Ammi Veer

 

i'm agree wid u ...

26 Sep 2010

Ravi Sandhu
Ravi
Posts: 106
Gender: Male
Joined: 16/Aug/2010
Location: rome
View All Topics by Ravi
View All Posts by Ravi
 
Admin Saahab

es gall ch sachai ta hai ki mai sariyaan nu chubhda haan..

jad maamla thanda ho gya fir ki lod pai kise nu dubara uthaun di..

mai aap hi delete kar dena apnia post j kaho ta

26 Sep 2010

Showing page 4 of 4 << First   << Prev    1  2  3  4   Next >>     
Reply