ਮਾਈ ਰੇ ਮੰਗਣ ਮੈਂ ਗਈ ਹੋ ਗਈ ਵੈਰਾਗਣ।ਅਚੇਤ ਤਰੰਗ ਮਨ ਉੱਠੀ ਮੈਂ ਹੋਈ ਸੁਹਾਗਣ।ਕਰੇਂ ਵੈਰਾਗੀ ਨਾਦ ਵੱਜਾਂਵੇਂ ਅੰਤਰ ਮਨ ਮੇਰੇ,ਜਦ ਤੂੰ ਮਿਲਾਇਆ ਹੁਣ ਕੌਣ ਕਹੇ ਦੁਹਾਗਣ।ਚਿੱਤ ਟਿੱਕ ਜਾਵੇ ਕਰ ਕਿ੍ਪਾ ਮਨ ਪਾਵੇ ਸੋਝੀ,ਨੇਤਰੀਂ ਪੇਖਿਆ ਤਾਂ ਪਾਇਆ ਸਰਬ ਪ੍ਰਗਾਸਣ।ਚਿੱਤ ਵਿੱਚ ਸ਼ਬਦ ਤੂੰ ਬਣ ਚਿੱਤਰ ਸਮਾਇਆ,ਯਾਦ ਕਰਦਿਆਂ ਤੂੰ ਸੰਗ ਸਾਥ ਮਨ ਹਰਸਨ।
so nice ji .. shabdan di chon bahut vadhia ji !!
ਬਹੁਤ ਬਹੁਤ ਧੰਨਵਾਦ ਸੁਨੀਲ ਜੀ.....ਬੜੇ ਦਿਨਾਂ ਬਾਅਦ ਯਾਦ ਕੀਤਾ ਹੈ ਜੀ