|
 |
 |
 |
|
|
Home > Communities > Punjabi Poetry > Forum > messages |
|
|
|
|
|
ਸੰਗਤਾਰ |
FROM
http://www.facebook.com/vishav1
ਉਹ ਉਹ ਇੰਜ ਉੱਤਰਿਆ, ਅਸਮਾਨ ਚੋਂ ਕੀ ਸੂਰਜ ਦਾ ਰੰਗ ਫਿੱਕਾ ਪੈ ਗਿਆ
ਫਿਰ, ਉਹ ਇੰਜ ਉੱਡਿਆ ਕੀ ਰਾਤ ਦੇ ਚੰਨ ਦੇ ਤਾਰੇ ਬੁਝ ਹੀ ਗਏ
ਪਰ,ਉਸਦੀ ਧੁੱਪ ਕਿਸੇ ਰੁੱਖ ਦੀ ਜਾਨ ਨਾ ਬਣੀ ਉਸਦੀ ਚਾਨਣੀ ਣੇ ਕਿਸੇ ਚਕੋਰ ਨੂੰ ਸਹਾਰਾ ਨਾ ਦਿੱਤਾ
ਮੈਂ ਉਸਨੂੰ ਵੰਗਾਰਿਆ ਇਹ ਕੀ ਕਰਦਾ ਏ ਚੰਨ ਤੇ ਸੂਰਜ ਬੁਝਾਉਂਦਾ ਫਿਰਦਾ ਏਂ ਦੁਨੀਆਂ ਨੂੰ ਤੜਫਾਉਂਦਾ ਫਿਰਦਾ ਏਂ
ਉਹ ਬੋਲਿਆ,ਕੀ ਦੱਸੀਏ? ਮਸ਼ਹੂਰੀ ਲਈ ਬਹੁਤ ਕੁਝ ਕਰਨਾ ਪੈਂਦਾ ਏਂ
ਸੰਗਤਾਰ
|
|
15 Oct 2012
|
|
|
|
|
nycc.......tfs.......sunil......
|
|
16 Oct 2012
|
|
|
|
Jo likheya o ta samjh aa geya, par eh ni pata ki usne mashoori lyi ki kita?. dasoge ji?
|
|
16 Oct 2012
|
|
|
|
thnx to all of u dear frnds...
Manu g.. os ne suraj de parkash nu fika kita.. chnn te tarian di roshni nu kamm kita .. ih sb us ne apne mashoor hon lai kita a g... !!!
|
|
16 Oct 2012
|
|
|
|
|
hmmmmmm... o ta main padh hi leya si poem ch, but u didnt mention clearly... ki usne kita ki? eh ta pata chle...
|
|
17 Oct 2012
|
|
|
|
|
|
ਇਹ ਮੈਂ ਵਿਸ਼ਵ ਜੀ ਨੂੰ ਪੁਛ ਕੇ ਦੱਸਾਂਗਾ ਜੀ ,,, ਮੈਨੂੰ ਰਾਈਟਿੰਗ ਸੋਹਣੀ ਲੱਗੀ ਮੈਂ ਪੋਸਟ ਕਰਤੀ ਜੀ .. ਧੰਨਵਾਦ
|
|
18 Oct 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|