ਚਾਹਤ ਤੇ ਅਹਿਸਾਸ ਲਈ ਜ਼ਾਬਤੇ।,ਚਾਹੇ ਖਦਾ ਕਹੇ ਅਸੀਂ ਨਹੀਂ ਮਾਨਤੇ। ਬੰਦਸ਼ ਲੈ ਅਸੀਂ ਨਿਕਲ ਨਹੀਂ ਸਕਦੇ,ਦੀਵਾਰਾਂ ਦੇ ਪਿੱਛੇ ਕਿਵੇਂ ਪਹਿਚਾਣਦੇ।ਰਸਤਿਆ ਚ ਹਨੇਰਿਆ ਦਾ ਕਾਫ਼ਲਾ,ਜੂਗਨੂੰ ਦੀ ਤਰ੍ਹਾਂ ਜਲਣਾ ਹਾਂ ਜਾਣਦੇ।ਨਾਵਾਂ ਨੂੰ ਨਾਲ ਲੈ ਚੱਲਦੇ ਕਿਸ ਤਰ੍ਹਾਂ,ਸਾਂਝ ਹੈ ਖੁਸ਼ਬੂ ਦੀ ਫੁੱਲਾਂ ਨੂੰ ਮਾਣਦੇ।ਇੰਤਹਾ ਕਿਵੇਂ ਜਾਣਦੋਂ ਇੰਤਜ਼ਾਰ ਦੀ,ਸਾਕਾਰ ਕਰਕੇ ਰੂਪ ਤੈਨੂੰ ਪਹਿਚਾਣਦੇ।
ਬਹੁਤ ਬਹੁਤ ਧੰਨਵਾਦ ਪਾਠਕਾਂ ਅਤੇ ਸਹਿਤਕਾਂਰਾਂ ਦਾ