|
 |
 |
 |
|
|
Home > Communities > Punjabi Poetry > Forum > messages |
|
|
|
|
|
ਸਾਂਝਾਂ |
ਸਾਂਝਾਂ ਅਜ਼ੀਬ ਜਿਹੀ ਖਿੱਚ ਹੈ. ਰਿਸ਼ਤਿਆਂ ਦੀ ਸਾਂਝ ਵਿੱਚ, ਰੂਪ ਨਾ ਰੰਗ ਨਾ ਰੇਖ ਦੀ, ਇਹ ਸਾਂਝ ਪ੍ਰੀਤ ਦੀ। ਮੰਗਦੀ ਰੱਖਦੀ ਪਿਆਸ, ਰੱਖ ਆਸ ਕਦੇ ਮਿਲਣ ਦੀ, ਨਾ ਗ਼ੁਲਾਮੀ ਉਮਰ ਦੀ, ਨਿਰੀ ਸੁਦਾਗਰੀ ਨੀਤ ਦੀ। ਦਰਸ ਤਾਂਘ ਦਿਲਦਾਰ, ਨਾ ਕੋਈ ਚਾਦਰ ਭੇਖ ਦੀ, ਆਸਥਾ ਅੱਜੇ ਵੀ ਕਾਇਮ, ਪੁਹ ਫੁੱਟੇ ਸੰਗੀਤ ਦੀ।
|
|
27 May 2014
|
|
|
sat sri akal sir |
great pleasure having u here on site........
and the words ....the poetry is just divine.....ik adhooti-ruhani saanjh....saanjh paun leyi shukriya........keep sharing
respects and regards
|
|
29 May 2014
|
|
|
|
Thanks
ਮੈਂ ਸਾਗਰ ਦੀ ਲਹਿਰ ਅੰਤ ਸਾਗਰ ਸਮਾਵਾਂ। ਹਵਾ ਸਾਗਰ ਦੀ ਸਾਂਝ ਕਿਥੇ ਲੀਨ ਹੋ ਜਾਵਾਂ। ਉਸ ਤੋਂ ਬਾਹਰ ਨਾ ਜਾਣੇ ਵਜ਼ੂਦ ਕੋਈ ਮੇਰਾ, ਨਦਰ ਜਦ ਉਸਦੀ ਰਹੇ ਮੈਂ ਸਾਗਰ ਹੋ,ਜਾਵਾਂ। ਸ਼ੁਭ ਸਵੇਰ ਜੀ ਖੁਸ਼ੀਆਂ ਮਾਣੋ ਜੀ
|
|
01 Jun 2014
|
|
|
|
|
|
|
ਬਹੁਤ ਖੂਬ ਗੁਰਮੀਤ ਸਰ ਜੀ |
ਸਾਂਝਿਆਂ ਕਰਨ ਲਈ ਧੰਨਵਾਦ |
ਰੱਬ ਰਾਖਾ !
ਬਹੁਤ ਖੂਬ ਗੁਰਮੀਤ ਸਰ ਜੀ |
ਸਾਂਝਿਆਂ ਕਰਨ ਲਈ ਧੰਨਵਾਦ |
ਰੱਬ ਰਾਖਾ !
|
|
26 Jun 2014
|
|
|
|
Dhanvade---veer--- ji----
|
|
02 Jul 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|