|
 |
 |
 |
|
|
Home > Communities > Punjabi Poetry > Forum > messages |
|
|
|
|
|
ਸੰਸਕਾਰ. |
ਕਦੀ ਤੂੰ ਛਿਪਾ ਲੈਂਦੈ, ਟਿਮਟਿਮਾੳੁਂਦੇ ਸਿਤਾਰਿਆ ਨੂੰ,, ਧੁੰਦ ਜਾਂ ਹਨੇਰੇ ਕਦੀ, ਨਿਗਲਦੇ ਨਹੀਂ ਸੂਰਜਾਂ ਦੀ ਰੌਸ਼ਨੀ, ਜੁੱਗ ਦੇ ਪਲਟਦੇ ਹੀ, ਸਮੇਂ ਦੇ ਡਰਪੋਕ ਲੋਕ, ਇਨਸਾਨ ਨਾਲੋਂ ਪੱਥਰਾਂ ਲਈ, ਪੱਥਰ ਨਾਲ ਤੋੜਦੇ ਨੇ ਪੱਥਰ ਦੀ ਮੂਰਤੀ, ਰੱਬ ਨਾ ਮਿਲਣ ਤੇ ਕਰਦੇ ਬੱਚਿਆਂ ਦੇ ਕਤਲ, ਜ਼ਬਰੀ ਜੰਝੂ ਨਾ ਤੂੰ ਪਾਇਆ, ਨਾ ਜ਼ਬਰੀ ਲਾਹੁਣ ਦਿਤਾ, ਜ਼ਬਰੀ ਬਦਲਣ ਤੁਰੇ ਧਰਮ, ਖੁਦ ਤੁਰ ਗਏ ਬਸ ਯਾਦ ਕਰ, ਸਮੱਸਿਆ ਸਿਰਫ਼ ਮਾਨਸਿਕਤਾ ਦੀ ਏ. ਨਵਾਂ ਸਾਲ ਹੈ ਸੋਚ ਬਦਲ. ਮੁਬਾਰਿਕ ਸਾਰੇ ਫ਼ਰਜ਼ ਤੇ ਅਧਿਕਾਰ, ਤਬਦੀਲ ਕਰਨੇ ਪੈਣਗੇ ਸੰਸਕਾਰ..........,
|
|
30 Dec 2014
|
|
|
|
|
THANKS
HAPPY NEW YEAR 2015 TO YOU,
AND ALL POETS,ADMINISTATERS
AND VIEWERS OF PUNJABIZM.COM
|
|
31 Dec 2014
|
|
|
|
ਸਿਆਣੀ ਗੱਲ, ਪ੍ਰਭਾਵੀ ਗੱਲ ਅਤੇ ਪਤੇ ਦੀ ਗੱਲ - ਮਾਨਸਿਕਤਾ ਬਦਲਣ ਦੀ ਲੋੜ ਐ ਜੀ, ਸਹੀ ਫੁਰਮਾਇਆ ਜੀ |
ਧੰਨਵਾਦ ਸ਼ੇਅਰ ਕਰਨ ਲਈ |
ਸਿਆਣੀ ਗੱਲ, ਪ੍ਰਭਾਵੀ ਗੱਲ ਅਤੇ ਪਤੇ ਦੀ ਗੱਲ - ਮਾਨਸਿਕਤਾ ਬਦਲਣ ਦੀ ਲੋੜ ਐ ਜੀ, ਸਹੀ ਫੁਰਮਾਇਆ ਜੀ |
ਧੰਨਵਾਦ ਸ਼ੇਅਰ ਕਰਨ ਲਈ |
|
|
01 Jan 2015
|
|
|
|
|
|
sahi keha g,.............te bohat wadhiya likhea,...........
|
|
02 Jan 2015
|
|
|
|
|
|
|
|
|
 |
 |
 |
|
|
|