Punjabi Poetry
 View Forum
 Create New Topic
  Home > Communities > Punjabi Poetry > Forum > messages
ਮਜਾਜਣ  ਕੁੜੀ
ਮਜਾਜਣ
Posts: 46
Gender: Female
Joined: 27/Sep/2011
Location: patiala
View All Topics by ਮਜਾਜਣ
View All Posts by ਮਜਾਜਣ
 
ਸਾਨੂੰ ਵੀ ਰਾਹਵਾਂ ਲਭ ਚਲੀਆਂ

 

ਮੁਸ਼ਕਲਾਂ ਬਹੁਤ ਸੀ ਪਹਲਾਂ ਹੁਣ ਤਾਂ ਹੋਰ ਵਧ ਚਲੀਆਂ ।
ਪਾਬੰਦੀਆਂ ਜਿਉਣ ਤੇ ਸੀ ਹੁਣ ਤਾਂ ਮਾਰਨੇ ਤੇ ਵੀ ਲੱਗ ਚਲੀਆਂ ।
ਇਹ ਹਸਰਤ ਮਿਲਣ ਦੀ ਉਹਨੂੰ ਲਗਦਾ ਗੁਆਚ ਗਈ ਕਿਦਰੇ ,
ਇਹ ਸਧਰਾਂ ਲਾਸ਼ ਬਣਕੇ ਦਿਲ ਦੇ ਖੂੰਜੇ ਵਿਚ ਹੀ ਦਬ ਚਲੀਆਂ ।
ਓਹ ਤਾਂ ਸੀ ਬੇਗਾਨੇ ਛਡ ਕੇ ਤੁਰ ਗਏ ਗਿਲਾ ਕਾਹਦਾ ,
ਧੜਕਣਾ ਮੇਰੀਆਂ ਵੀ ਲਗਦਾ ਮੇਰਾ ਸਾਥ ਛਡ ਚਲੀਆਂ ।
ਭੁਲ ਗਿਆ ਰਾਹ ਓਹਦੇ ਪਿੰਡ ਦਾ ਤੇ ਵਿਸਰੇ ਮੀਲ ਪਥਰ ਵੀ ,
ਓਹਦੇ ਤੋਂ ਦੂਰ ਜਾਵਣ ਲਈ, ਸਾਨੂੰ ਵੀ ਰਾਹਵਾਂ ਲਭ ਚਲੀਆਂ
12 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਕਈ ਦੀਆਂ ਬਾਅਦ ਕਲਮ ਅਜਮਾਇਸ਼ ਕੀਤੀ ਆ ਪਰ ਬਹੁਤ ਸੁਹਣੇ ਸ਼ਬਦਾਂ ਦਾ ਸੁਮੇਲ 
ਕੀਤਾ ਬਹੁਤ ਖੂਬ ਲਿਖਦੇ ਰਹੋ 
ਵਦੀਆ ਟੋਪਿਕ ਆ 

ਕਈ ਦੀਆਂ ਬਾਅਦ ਕਲਮ ਅਜਮਾਇਸ਼ ਕੀਤੀ ਆ ਪਰ ਬਹੁਤ ਸੁਹਣੇ ਸ਼ਬਦਾਂ ਦਾ ਸੁਮੇਲ 

ਕੀਤਾ ਬਹੁਤ ਖੂਬ ਲਿਖਦੇ ਰਹੋ 

ਵਦੀਆ ਟੋਪਿਕ ਆ 

 

13 Oct 2011

thakur saab
thakur
Posts: 3
Gender: Male
Joined: 22/Jul/2011
Location: jalandhar
View All Topics by thakur
View All Posts by thakur
 

buat sohna likhiya tuc..............

20 Oct 2011

Reply