|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਸੜਦਾ ਪਿਆ ਹੈ ਅੱਜ ਅੱਗ ਵਿਚ ਮੇਰਾ ਪੰਜਾਬ ਵਤਨ |
ਕਲ ਜੋ ਖੁਸ਼ੀਆ ਵਿਚ ਸੀ ਖੇਡਦਾ ਮੇਰਾ ਪੰਜਾਬ ਵਤਨ ਸੜਦਾ ਪਿਆ ਹੈ ਅੱਜ ਅੱਗ ਵਿਚ ਮੇਰਾ ਪੰਜਾਬ ਵਤਨ
ਵਹਾ ਵਹਾ ਪਸੀਨਾ ਖੁਆਉਂਦੇ ਅੰਨ ਇਹ ਇਸ ਸੰਸਾਰ ਨੂੰ ਇਹ ਦੁਨੀਆ ਦੇ ਅੰਨਦਾਤੇ ਖੁੱਦ ਹੰਝੂਆਂ ਨਾਲ ਝੋਲੀ ਭਰਨ
ਅੱਜ ਕਿੰਨੀਆ ਦੇਵੀਆ ਨੇ ਇਥੇ ਕੁੱਖ ਵਿੱਚ ਮਰਦੀਆਂ ਇਸ ਧਰਤ ਦਿੱਤੀ ਸੀ ਵਾਲ੍ਮਿਕੀ ਸੀਤਾ ਨੂੰ ਸ਼ਰਨ
ਚਾਰੇ ਪਾਸੇ ਦੇਖੋ ਆਲਸ ਹੀ ਆਲਸ ਹੈ ਇਥੇ ਫੈਲਿਆ ਦਿੱਤਾ ਸੀ ਕ੍ਰਿਸ਼ਨ ਇਸ ਧਰਤ ਤੇ ਕਦੇ ਉਪਦੇਸ਼ ਕਰਮ
ਭਰਦੇ ਨੇ ਆਪਣੇ ਹੀ ਇਥੇ ਝੋਲੇ ਖੋਹ ਕੇ ਗਰੀਬਾਂ ਤੋਂ, ਭਾਵੇਂ ਅਵਾਜ਼ਾ ਨੇ ਗੂੰਜਦੀਆ ਸਰਬਤ ਦਾ ਭਲਾ ਹੈ ਸਾਡਾ ਧਰਮ
ਜਾਨ ਬਚਾ ਕੇ ਰੱਖਦੇ ਤੇ ਖੁਦ ਬਣਦੇ ਨੇ ਇਹ ਤਾਰਨਹਾਰ ਰ੍ੱਬ ਪਾਉਣ ਲਈ ਕਰਨਾ ਪੈਂਦਾ ਹੈ ਪਹਿਲਾ ਕਬੂਲ ਮਰਨ
ਆਓ ਉੱਠੋ ਚੱਲੀਏ ਕੁੱਝ ਕਰੀਏ, ਫ਼ਿਰ ਕਿਤੇ ਦੇਰ ਨਾ ਹੋ ਜਾਵੇ ਕੱਲ ਤੇ ਕੱਲ ਦਾ ਪੰਜਾਬ ਉਫ਼ਕ ਦੋਵੇ ਫ਼ਖਰ ਸਾਡੇ ਤੇ ਕਰਨ...
-AKA
|
|
04 Jun 2011
|
|
|
|
|
ਬਾ-ਕਮਾਲ ਰਚਨਾ ਅਰਿੰਦਰ ਜੀ..
ਬਹੁਤ ਸੋਹਣੇ ਸ਼ਬਦਾਂ ਵਿਚ ਆਪ ਜੀ ਨੇ ਬਹੁਤ ਹੀ ਗੰਭੀਰ ਵਿਸ਼ੇ ਸ਼ੋਹੇ ਹਨ...
ਬਾ-ਕਮਾਲ ਰਚਨਾ ਅਰਿੰਦਰ ਜੀ..
ਬਹੁਤ ਸੋਹਣੇ ਸ਼ਬਦਾਂ ਵਿਚ ਆਪ ਜੀ ਨੇ ਬਹੁਤ ਹੀ ਗੰਭੀਰ ਵਿਸ਼ੇ ਸ਼ੋਹੇ ਹਨ...
Awesome ... !!!
|
|
04 Jun 2011
|
|
|
|
|
|
|
|
|
bahut kmaal e ji ......jiunde rho ......thanx for wrintint n sharing this gud stuff
|
|
06 Jun 2011
|
|
|
|
|
|
|
WoW......once again another gr8 one by You Arinder...keep writing & Sharing..!!
|
|
06 Jun 2011
|
|
|
|
|
Rachna pasand karan layee bahut bahu shukriaa...
|
|
06 Jun 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|