ੴ:::::::::ਸਤਿ ਸ੍ਰੀ ਅਕਾਲ ਜੀ::::::::::::ੴਜਾਨ ਨਾਲੋਂਵੱਧ ਸਾਨੂੰ ਇੱਜ਼ਤਾਂ ਪਿਆਰੀਆਂ,,ਇੱਜ਼ਤਾਂ ਦੀ ਖਾਤਰ...ਜਾਨਾਂ ਹੱਸ-ਹੱਸ ਵਾਰੀਆਂ..ਸਿਰਉੱਚਾ ਕਰਕੇ ਅਣੱਖ ਨਾਲ ਰਿਹੰਦੇ,,ਅਵੇਂਨਹੀ ਲੋਗ ਸਾਨੂੰ ਸਰਦਾਰ ਕਿਹੰਦੇ..ਹੱਕਅਸੀਂ ਆਪਨਾ ਨਹੀਓਂ ਕਦੇ ਛੱਡਿਆ,,ਮੰਗ ਕੇਲਿਆ ਕਦੇ ਹੱਥ ਨਹੀਓਂ ਅੱਡਿਆ..ਜ਼ੁਲਮਕਿਸੇ ਪਾਪੀ ਦਾ ਨਾ ਅਸੀਂ ਕਦੇਸਿਹੰਦੇ ,,ਅਵੇਂਨਹੀ ਲੋਗ ਸਾਨੂੰ ਸਰਦਾਰ ਕਿਹੰਦੇ..
"unknown"
bauth vadiya lekhiya veer
thnx aman ji .,.,