|
|
 |
 |
 |
|
|
|
| Home > Communities > Punjabi Music > Forum > messages |
|
|
|
|
|
|
|
|
|
waah Jassi tusi ta number lai gae .......... main busy hon karke nhi kar sakea...........but its reality k Sartaaj ne PTC te kmaal karti ......... Baba Bohrh Gurdaas Maan Vi waah waah kar uthe, te apni prformance ton baad Satinder Maan Saheb wale Table te hi baitha c........ bas ji sira hi karta ........jionda reh oh Bai Sartaaj .........Thanx Jassi
|
|
08 Mar 2010
|
|
|
|
|
|
|
@ teji bai ..........bahut vadhia bai ji ........thanx for sharing
|
|
08 Mar 2010
|
|
|
|
|
Bahut wadhiya matti. Nice sharing... @jass 22 ji es kamma ch ta eh no. 1 hai.
|
|
08 Mar 2010
|
|
|
|
|
@ ji satti bai.........bilkull ........... hona vi chahida ae ...........sade vangu nhi ta kamm da bojh hi lai baithda va ......... Rabb Jassi nu isse trah No 1 banai rakhe
|
|
08 Mar 2010
|
|
|
|
|
mehfil - e - sartaaj in kotakpura [faridkot]
16 march
time - 6 pm
|
|
14 Mar 2010
|
|
|
|
|
|
|
choti umar ch vaddiyan mallan kise-2 nu nasseb hundian g ....(satinder sartaj)
te aasi bahut khush nasseb haan k ajeha .....koi nek te gunkaari singer,us parmatma ne saddi punjabiat de jholi paya hai ....
|
|
14 Mar 2010
|
|
|
|
|
|
|
ਅੱਜ ਕਲ ਜੋ ਵੀ ਡਾਕਟਰ ਸਤਿੰਦਰ ਦੀ ਜਰੂਰਤ ਤੋਂ ਜਿਆਦਾ ਪੂਜਾ ਤਰਾਂ ਹੋ ਰਹੀ ਆ ਓਹਨੂੰ ਦੇਖ ਇਹੀ ਡਰ ਲੱਗਦਾ ਆ ਕੀ ਕਿਤੇ ਇਹ ਵਾਹ ਵਾਹ ਓਹਦੇ ਸਿਰ ਚੜਕੇ ਨਾ ਬੋਲੇ.. ਇਹੀ ਕਾਮਨਾ ਆ ਕਿ ਅੱਲਾ ਓਹਨੂੰ ਸੁਮੱਤ ਬਖਸ਼ੇ ,, ਬਾਕੀ ਲੋਕਾਂ ਵੱਲੋਂ ਕੋਈ ਕਸਰ ਨੀ ਓਹਦੇ ਅੱਗੇ ਵੀ ਧੂਫ ਲਾਉਣ ਦੀ ... ਆਸ ਹੈ ਕਿ ਲੋਕ ਸਿਰਫ ਓਹਦੀ ਸੋਚ ਤੇ ਕਲਾ ਦੀ ਕਦਰ ਕਰਨਗੇ ...
|
|
18 Mar 2010
|
|
|
|
|
ਬਿਲਕੁਲ ਸਹੀ ਕਿਹਾ ਤੁਸੀਂ ਜੱਸੀ ............. ਇਹ ਸਾਡੀ ਫਿਤਰਤ ਹੀ ਆ ......... ਜਿੰਨੀ ਛੇਤੀ ਅਸੀਂ ਕਿਸੇ ਨੂੰ ਬੁਲੰਦੀਆਂ ਤੇ ਪਹੁੰਚਾ ਦਿਨੇ ਆ ਓਨੀ ਛੇਤੀ ਕਿਸੇ ਇੱਕ ਗਲਤੀ ਜਾਂ ਅਫਵਾਹ 'ਤੇ ਆਕਾਸ਼ ਤੋਂ ਜਮੀਨ ਤੇ ਲਿਆ ਸੁੱਟਦੇ ਹਾਂ........... ਪਰ ਗੱਲ ਸਰਤਾਜ ਦੀ ਕਲਾ ਦੀ ਆ ਹੁਨਰ ਮਾਨਣ ਵਾਲਾ ਹੈ ........... ਪਰ ਜੱਸੀ ਜੀ ਜੋ ਤੁਸੀਂ ਕਿਹਾ ਓਹ ਵੀ ਠੀਕ ਮੰਨ ਭਟਕਦੇ ਦਾ ਕੀ ਪਤਾ ਚਲਦਾ ......... ਸੋ ਗੁਰੂ ਭਲੀ ਕਰਨ .
|
|
21 Mar 2010
|
|
|
|
|
gur das maan sahib valo satinder sartaj di new album release kiti gai ........ jdo ikk copy maan saheb nu diti gai ta ohna ne osnu apne mathe naal laya

|
|
21 Mar 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|