|
 |
 |
 |
|
|
Home > Communities > Punjabi Poetry > Forum > messages |
|
|
|
|
|
ਸਵੇਰ ਸਾਰ |
ਸਵੇਰ ਸਾਰ ਸਵੇਰ ਸਾਰ, ਸ਼ਹਿਰ ਤੋਂ ਬਾਹਰ, ਮੇਰੇ ਘਰ ਤੋਂ ਦੂਰ, ਬੜੇ ਸਹਿਜ ਵਿੱਚ , ਚੁੱਪ ਚਾਪ, ਜਿਵੇਂ ਧਰਤੀ ਦੀ ਕੁੱਖ ਚੀਰ, ਹਨੇਰਿਆ ਨੂੰ ਚੀਰਦਾ, ਅੰਮਿ੍ਰ ਵੇਲੇ ਦੇ ਜਾਪ ਵਾਂਗ, ਪ੍ਰਕਾਸ਼ ਤੇ ਕਿਰਨਾ ਬਖੇਰਦਾ, ਸੁੱਤੀ ਜ਼ਿੰਦਗੀ ਨੂੰ, ਰਵਾਂ ਦਵਾਂ ਕਰਨ ਲਈ , ਰਹਿਬਰ ਚਾਨਣ ਪਸਾਰਦਾ, ਨਿਕਲਦਾ ਹੈ ਸੂਰਜ......
|
|
05 Mar 2014
|
|
|
|
ਵਾਹ !
ਕਿਆ ਬਾਤ ਹੈ ! ਜੀਓ,,,
ਵਾਹ !
ਕਿਆ ਬਾਤ ਹੈ ! ਜੀਓ,,,
|
|
06 Mar 2014
|
|
|
|
Natural ਅਤੇ ਸਹਿਜ ਬਹਾਵ, ਅਤਿ ਸੁੰਦਰ ਕਿਰਤ |
TFS ਸਿੰਘ ਸਾਹਿਬ |
|
|
06 Mar 2014
|
|
|
|
TFS sir,.............amazing piece of work...........
|
|
07 Mar 2014
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|