ਤੂੰ ਤਾਂ ਕੁਝ ਕੂ ਸਚੱ ਕਿਹਾ, ਪਰ ਬਾਕੀ ਝੂਠ ਹੀ ਕਿਓਂ ਲਿਖਿਆ ? ਲਿਖਣ ਤੋਂ ਪਹਿਲਾਂ ਕੀ ਤੈਨੂੰ ਮੇਰਾ ਚਿਹਰਾ ਨਹੀਂ ਦਿਸਿਆ ? ਕਿੰਨੇ ਹੀ ਸਵਾਲ ਜੋ ਮੇਰਾ ਪਿਛਾ ਨਹੀਂ ਛੱਡ ਦੇ ਪਰ ਤੇਰੇ ਦਿਲ ਵਿਚੋਂ ਮੇਰੇ ਲਈ ਕੋਈ ਦਰਦ ਹੀ ਨਹੀ ਰਿਸਿਆ ਆਖਰ ਤਾਂ ਮੈਂ ਰਿਹਾ ਸੀ ਤੇਰੇ ਜੀਵਨ ਦਾ ਹਿੱਸਾ ਕਦੇ
ਕੀ ਤੈਨੂੰ ਮੇਰੀ ਕਿਸੇ ਵੀ ਯਾਦ ਨੇ ਭੋਰਾ ਪਿਛੇ ਨਹੀ ਖਿਚਿਆ ? ਪਿਆਰ ਤਾਂ ਵਕ਼ਤੀ ਨਹੀ ਹੁੰਦਾ ਜੇ ਹੋਵੇ ਦਿਲ ਦੀ ਗਹਿਰਾਈ ਤੋਂ ਹੱਸਣਾ ਰੋਣਾ ਤਾਂ ਜਿਵੇਂ ਪਿਆਰ 'ਚ ਧੁਰ ਦਰਗਾਹ ਤੋਂ ਹੀ ਲਿਖਿਆ ਦੱਸ ਤਾਂ ਕੀ ਕਰੇਂਗੀ ਤੂੰ ਮੈਥੋਂ ਵਖ ਵੀ ਹੋ ਗਈ ਜੇ ? 'ਜੀਤ" ਤਾਂ ਅੱਜ ਵੀ ਹੁਣ ਵੀ qyry ਆਸਰੇ ਤੇ ਹੀ ਟਿਕਿਆ
khoob.......
ਬਾਈ ਜੀ ਇਹ ਫੋਂਟ ਹੋਰ ਹੋ ਗਿਆ ਨਹੀਂ ਤਾਂ ਮੈਂ ਲਿਖਿਆ ਸੀ "ਤੇਰੇ"