ਇਸ ਵਾਰ ਦੇ ਸਾਵਨ ਦਾ ਸਵਾਗਤ ਕੀਤਾ ਗਿਆ ਏ ਬੰਬ ਧਮਾਕਿਆ ਨਾਲ
ਦਿਤੀ ਗਈ ਹੈ ਵੇਕਸੂਰਾਂ ਦੀ ਵਲੀ,
ਤੇ ਓ ਮਰਨ ਵਾਲੇ ਕਹਿ ਗਏ ਨੇ ਦੇਸ਼ਵਾਸੀਆਂ ਨੂ
ਕਿ ਰਹਿ ਨਾ ਜਾਣਾ ਇਹਨਾ ਹੁਕਮਰਾਨਾ ਦੇ ਭਰੋਸੇ ,
ਰੁਲ ਗਾਈਆਂ ਭੈਣਾ ਦੀਆਂ ਸਦਰਾਂ ਤੇ ਘਰਵਾਲੀਆਂ ਦੇ ਚਾ,
ਜੋ ਪਤਾ ਨਹੀ ਕਦੋ ਤੋ ਇਸ ਸਾਵਨ ਦੀ ਉਡੀਕ ਕਰ ਰਹੀਆਂ ਸੀ ,
ਕੀ ਕਰਨ ਓਹ ਬਦਨਸੀਬ ਮਾਵਾਂ ਜਿਹਨਾ ਦੇ ਪੁੱਤ ਖਾ ਗਿਆ ਚੰਦ੍ਰਾ ਚੜ੍ਹਦਾ ਸਾਵਨ ,
ਕਿਹਨੂ ਦੋਸ਼ ਦੇਣ ਤੇ ਕੀਹਦੇ ਗੱਲ ਲਗ ਰੋਣ,
ਜਾ ਵੇ ਸਾਵਨ ਚਲਾ ਜਾ ਸਾਡੇ ਬੂਹੇ ਤੋ ਇਸ ਵਾਰ ਕਿਓਕੀ ਮਾਰ ਗਾਈਆਂ ਨੇ ਸਾਡੀਆਂ ਸਦਰਾਂ
ਮੁਕ ਗਏ ਸਬ ਚਾ ,ਟੁੱਟ ਗਾਈਆਂ ਨੇ ਪੀਂਘਾ ਤੇ ਮੋਰਾਂ ਨੇ ਬੀ ਛਡ ਦਿਤਾ ਏ ਗੀਤ ਗਾਉਣਾ,
ਇਸ ਕਰਕੇ ਤੂ ਬੀ ਚਲਾ ਜਾ ਸਾਡੇ ਵੇਹੜੇ ਵਿਚੋ ,
ਸਾੰਨੂ ਨਹੀ ਚੰਗਾ ਲਗਦਾ ਤੂ ਬਿਨਾ ਭਰਵਾ ਤੋ , ਰੋਂਦੀਆਂ ਮਾਵਾਂ ਤੇ ਰੋਂਦੀਆਂ ਭਰਜਾਈਆਂ ਨੂ ਤੱਕ ਕੇ ,
ਜਿਹਨਾ ਕਾਲੇ ਦਿਲਾਂ ਵਾਲਿਆਂ ਨੇ ਖੋ ਲਾਏ ਸਾਡੇ ਚਾ ਤੇ ਖੁਸ਼ੀਆਂ ,
ਕਿਓ ਨਹੀ ਨਹੀ ਮਿਲਦੀ ਮੇਰੇ ਦੇਸ਼ ਅੰਦਰ ਉਹਨਾ ਨੂ ਕੋਈ ਸਜ਼ਾ ,
ਅਖੀਰ ਕਿਓ ਤੇ ਕਦੋ ਤਕ ਇਹ ਸਾਡੇ ਹੁਕਮਰਾਨ ਸਾਡੇ ਚਾਵਾਂ ਤੇ ਖੁਸੀਆਂ ਦਾ ਖਿਲਵਾੜ ਕਰਦੇ ਰੇਹ੍ਨ੍ਗੇ ,
ਤੇ ਅਸੀਂ ਆਪਣੇ ਹੀ ਦੇਸ਼ ਵਿਚ ਮੇਹ੍ਫੂਜ ਨਾ ਰਹਾਂਗੇ .
ਇਸ ਵਾਰ ਦਾ ਇਹ ਕਾਲਾ ਸਾਵਨ ਸਦਾ ਸਾਡੇ ਮਾਥੇ ਤੇ ਲਿਸ਼ਕਦਾ ਤੇ ਦਿਲਾਂ ਵਿਚ ਰੜਕਦਾ ਰਹੇਗਾ .