|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਸਮੰਦਰ ਦੀ ਤਲਾਸ਼ |
@hrtz:- ਮੈਂ ਤਾਂ ਸਮੰਦਰ ਵਿਚ ਉਠਦੀਆਂ ਹੋਈਆਂ ਤਨਹਾ ਲਹਿਰਾਂ ਦੀ ਤਰਾਂ ਹੋ ਗਿਆ ਹਾਂ ਜਦ ਤੇਰੀ ਯਾਦ ਆਉਂਦੀ ਹੈਂ ਤਾਂ ਬਸ ਦਿਲ ਉਨਾ ਲਹਰਾਂ ਦੀ ਤਰਾਂ ਹੀ ਭਟਕ ਕੇ ਇਸ ਸਮੰਦਰ ਦੇ ਕਿਨਾਰਿਆਂ ਤੇ ਅੰਤ ਹਾਰ ਸ਼ਾਂਤ ਹੋ ਕੇ ਬੈਠ ਜਾਂਦਾ ਹਾਂ ਪਰ ਫੇਰ ਬੀ ਤੇਰੇ ਵਿਛੜੇ ਹੋਏ ਨੀਲੇ ਨੈਨਾ ਦੇ ਸਮੰਦਰ ਦੀ ਤਲਾਸ਼ ਸਾਨੂੰ ਹਮੇਸ਼ਾ ਰਹੇਗੀ |
|
|
04 Oct 2010
|
|
|
|
|
ਮੈਂ ਤਾਂ ਸਮੰਦਰ ਵਿਚ
ਉਠਦੀਆਂ ਹੋਈਆਂ
ਤਨਹਾ ਲਹਿਰਾਂ ਦੀ
ਤਰਾਂ ਹੋ ਗਿਆ ਹਾਂ
ਜਦ ਤੇਰੀ ਯਾਦ
ਆਉਂਦੀ ਹੈਂ ਤਾਂ ਬਸ
ਦਿਲ ਉਨਾ ਲਹਰਾਂ
ਦੀ ਤਰਾਂ ਹੀ ਭਟਕ ਕੇ
ਇਸ ਸਮੰਦਰ ਦੇ ਕਿਨਾਰਿਆਂ
ਤੇ ਅੰਤ ਹਾਰ ਸ਼ਾਂਤ ਹੋ ਕੇ
ਬੈਠ ਜਾਂਦਾ ਹਾਂ
ਪਰ ਫੇਰ ਬੀ ਤੇਰੇ
ਵਿਛੜੇ ਹੋਏ ਨੀਲੇ ਨੈਨਾ
ਦੇ ਸਮੰਦਰ ਦੀ ਤਲਾਸ਼
ਸਾਨੂੰ ਹਮੇਸ਼ਾ ਰਹੇਗੀ |
sohne ehsaas ne dost,,hor khub likho
|
|
04 Oct 2010
|
|
|
|
|
thanx dost tusi mere lafza ku sja ke hor vdia bna dita te koshish kraga ki agge b main apne dil diyan gaalna ese trah share krda rha
|
|
04 Oct 2010
|
|
|
|
|
superb lines........................ panku
|
|
04 Oct 2010
|
|
|
|
|
|
|
|
|
bahut khood panku ji................
|
|
09 Mar 2011
|
|
|
|
|
bahut khoob bai Panku ........likhde rho te share krde rho ....
|
|
09 Mar 2011
|
|
|
|
|
Samandar..tanha..Neele Nain ! Kaafi ghise-pite shabd ne sir ! U can write well..but u need to read before that !
|
|
09 Mar 2011
|
|
|
|
| ਧੰਨਵਾਦ ji |
ਧੰਨਵਾਦ ji harmanjeet ji, jass ji ,te divroop ji ਗੱਲ ਹੈਗੀ ਇਹ ਬਾਈ ਜੀ ਕੇ ਜਦੋ ਤੋਂ ਸੋਚ ਕੇ ਲਿਖਣ ਲੱਗ ਗਏ ਨਾ ਤਾਂ ਫੇਰ ਲਿਖਿਆ ਤਾਂ ਕੁਜ ਨੀ ਜਾਣਾ ਬਸ ਸੋਚਦੇ ਹੀ ਰਹਾਂਗੇ ਬਾਕੀ ਬਾਈ ਜੀ ਆਗਾਹ ਤੋਂ ਕੋਸ਼ਿਸ਼ ਕਰਾਂਗੇ ਬੇਹਤਰ ਲਿਖਣ ਦੀ thanks for notify me divroop veer ji
|
|
10 Mar 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|