Home > Communities > Punjabi Poetry > Forum > messages
ਇਲਜ਼ਾਮ ਮੇਰੇ ਘਰ ਨੂੰ,
ਹਰ ਰੋਜ਼ ਤੁਰੇ ਆਉਂਦੇ ਇਲਜ਼ਾਮ ਮੇਰੇ ਘਰ ਨੂੰ, ਹਰ ਰੋਜ਼ ਕਰੀ ਜਾਂਦੇ ਬ ਦਨਾਮ ਮੇਰੇ ਘਰ ਨੂੰ, ਉਹ ਆਪਣੀ ਸ਼ਨਾਖਤ ਦੀ ਅਫਵਾਹ ਨੂੰ ਵੀ ਤਰਸਣਗੇ, ਕੀਤਾ ਹੈ ਜਿੰਨਾ ਯਾਰੋ ਗੁ ਮਨਾਮ ਮੇਰੇ ਘਰ ਨੂੰ , ਮਤ ਸੋਚਣ ਉਹ ਮੇਰੀਆਂ ਨਜ਼ਰਾਂ ਤੋਂ ਓਹਲੇ ਨੇ , ਜੋ ਸੋਚ ਰਹੇ ਨੇ ਕਰਨਾ ਉਪਰਾਮ ਮੇਰੇ ਘਰ ਨੂੰ, ਹਰ ਰੋਜ਼ ਨਵਾਂ ਤੁਰਦੈ ਚਾਨਣ ਮੇਰੇ ਘਰ ਤੋਂ, ਹਰ ਰੋਜ਼ ਨਵਾਂ ਮਿਲਦਾ ਹੈ ਨਾਮ ਮੇਰੇ ਘਰ ਨੂੰ, ਹਰ ਰੋਜ਼ ਸੁਬਾਹ ਹੁੰਦਿਆਂ ਤੁਰਦੇ ਨੇ ਜੋ ਪਰਛਾਵੇਂ, ਮੁੜ ਪਰਤ ਕੇ ਆਉਂਦੇ ਨੇ ਹਰ ਸ਼ਾਮ ਮੇਰੇ ਘਰ ਨੂੰ,
30 Jun 2011
bahut hi sohna likheya a amrit g.
Share karn lei thanks
30 Jun 2011
kya baat ae ...!!!!!
khoobsurat...!!
30 Jun 2011
ਮੁੜ ਪਰਤ ਆਉਂਦੇ ਨੇ ਹਰ ਸ਼ਾਮ ਮੇਰੇ ਘਰ ਨੂੰ ...
ਚੰਗਾ ਲਿਖਦੇ ਹੋ ਬੀਬਾ..ਪਰ ਕਿਰਪਾ ਕਰਕੇ ਰੰਗ-ਬਿਰੰਗਾ ਨਾ ਲਿਖੋ :) ! ਅਤੇ ਜੇ ਤੁਸੀਂ ਹਰ ਸ਼ੇਅਰ ਤੋਂ ਬਾਅਦ ਸ੍ਪੇਸ ਛੱਡ ਦੇਵੋ ਤਾਂ ਪੜਨ ਚ ਕਾਫੀ ਸੌਖ ਹੋ ਜਾਵੇਗੀ ਅਤੇ ਰਚਨਾ ਦਾ ਚੰਗਾ ਪ੍ਰਭਾਵ ਪਵੇਗਾ :)

Yoy may enter 30000 more characters.
30 Jun 2011
Amrit g... Sat sri akal g....
sohna likhia a g... par tuci apni kise vi writing vich writer da naam mentiion nahi kita g... plz writer da naam jrur likho g.,... te je nahi pta tan unknown writer likho..... tfs..
eh rachna main philan vi kayee vari padhi a g... UNP.co te ik hor site a Saadegeet ....
plz mention the writer name...
thnx

ਅਮ੍ਰਿਤ ਜੀ...ਹੁਣ ਤਾਂ, " ਤਾਰੀਫਾਂ ਦੇ ਤੁਰੇ ਆਉਂਦੇ ਪੈਗਾਮ ਤੇਰੇ ਘਰ ਨੂੰ.....ha ha
30 Jun 2011
Copyright © 2009 - punjabizm.com & kosey chanan sathh