ਓਹ ਰੰਗਾਂ ਦੀ ਗਲ ਕਰਦੀ ਤਾਂਸੂਰਜ ਆਪਣੀ ਮੁਠ ਖੋਲ ਦੇਂਦਾ ਚੰਦ੍ਰਮਾ ਦੂਧੀਆ ਰੰਗ ਦੀ ... ਗਾਗਰ ਉਲਾਰ ਦੇਂਦਾ ਆਕਾਸ਼ ਸਤਰੰਗੀ ਪੀਂਘ ਨੂੰ ਹੁਲਾਰਾ ਦੇਂਦਾ ਲਿਬਾਸ ਦੇ ਰੰਗ ਚੁਣਨੇ ਹੁੰਦੇ ਸਾਰੀ ਧਰਤ ਦੇ ਫੁਲ ਉਲਾਰ ਹੋ ਜਾਂਦੇ ਲਾਲ ,ਸੂਹੇ ,ਪੀਲੇ , ਕਾਸ਼ਨੀ ਰੰਗ ਅਖਾਂ ਨੂੰ ਭਾ ਵੀ ਜਾਂਦੇ ਪਰ ਕਾਲੇ ਰੰਗ ਮੂਹਰੇ ਸਭ ਹਾਰ ਜਾਂਦੇ ਗੁਫਾਵਾਂ ਦੇ ਭੇਦਹੋਰ ਵੀ ਡੂੰਘੇ ਹੋ ਜਾਂਦੇ
ਖੂਬ.....tfs.....ਬਿੱਟੂ ਜੀ.....
ਬਹੁਤ ਖ਼ੂਬ ਜੀ ...