ਸੀਨਾ ਹੋਏ ਆਤਿਸ਼ ਨੂ ਮੈਂ ਕੀ ਕਰਨ ,
ਧੂਣੀ ਯਾਦਾਂ ਦੀ ਬੁਝਾਵੇ ਮਿਲਿਆ ਕੋਈ ਆਬ ਨਹੀ .
ਹਰ ਇੱਕ ਖੰਜਰ ਆਕੇ ਮੇਰੇ ਲਗਿਆ ,
ਸਿਤਮ ਮੇਰੇ ਦਾ ਮੇਰੇ ਕੋਲ ਹਿਸਾਬ ਨਹੀ .
ਚੌੰਕ ਚੁਰਾਹਿਆਂ ਵਿਚ ਅਸ੍ਮਤਾਂ ਲੁੱਟੀਆਂ ਸੀ ,
ਜੰਗਲ ਹੈ ਇਹ ਮੇਰਾ ਪੰਜਾਬ ਨਹੀ .
ਜ਼ਖਮ ਓਹਨਾ ਨੇ ਨੋਚੇ ਮੇਰੇ ਹਰ ਵਾਰੀ ,
ਸਿਖ ਹਾਂ ਮੈਂ ਕੋਈ ਕਸਾਬ ਨਹੀ .
ਕਿਸ ਦਰ੍ਰ ਜਾ ਜਾ ਕੇ ਕਰਨ ਅਪੀਲਾਂ ਮੈਂ ,
ਕੋਲ ਕਿਸੇ ਦੇ ਪ੍ਰੀਤ ਦੇ ਸਵਾਲਾਂ ਦਾ ਕੋਈ ਜਵਾਬ ਨਹੀ .
ਸੀਨਾ ਹੋਏ ਆਤਿਸ਼ ਨੂ ਮੈਂ ਕੀ ਕਰਨ ,
ਧੂਣੀ ਯਾਦਾਂ ਦੀ ਬੁਝਾਵੇ ਮਿਲਿਆ ਕੋਈ ਆਬ ਨਹੀ .
ਹਰ ਇੱਕ ਖੰਜਰ ਆਕੇ ਮੇਰੇ ਲਗਿਆ ,
ਸਿਤਮ ਮੇਰੇ ਦਾ ਮੇਰੇ ਕੋਲ ਹਿਸਾਬ ਨਹੀ .
ਚੌੰਕ ਚੁਰਾਹਿਆਂ ਵਿਚ ਅਸ੍ਮਤਾਂ ਲੁੱਟੀਆਂ ਸੀ ,
ਜੰਗਲ ਹੈ ਇਹ ਮੇਰਾ ਪੰਜਾਬ ਨਹੀ .
ਜ਼ਖਮ ਓਹਨਾ ਨੇ ਨੋਚੇ ਮੇਰੇ ਹਰ ਵਾਰੀ ,
ਸਿਖ ਹਾਂ ਮੈਂ ਕੋਈ ਕਸਾਬ ਨਹੀ .
ਕਿਸ ਦਰ੍ਰ ਜਾ ਜਾ ਕੇ ਕਰਨ ਅਪੀਲਾਂ ਮੈਂ ,
ਕੋਲ ਕਿਸੇ ਦੇ ਪ੍ਰੀਤ ਦੇ ਸਵਾਲਾਂ ਦਾ ਕੋਈ ਜਵਾਬ ਨਹੀ .