ਕਿਸੇ ਦੇ ਦਰਦ ਲਈ ਕੀ ਰੋਣਾ ਤੇਰੇ ਸ਼ਹਿਰ ਦੇ ਲੋਕਾਂ ਨੇ ,
ਕੋਈ ਤਬਾਹ ਹੋਵੇਗਾ ਬੋਲਨਾ ਅਨ੍ਹੀ ਚੁੱਪ ਰਹਿਣਾ ਤੇਰੇ ਸ਼ਹਿਰ ਦੇ ਲੋਕਾਂ ਨੇ ,
ਜੇਕਰ ਮੈਂ ਬੋਲਾਂਗਾ ਤਾਂ ਸ਼ਹਿ ਨਹੀ ਸਕਣਗੇ ਇਹ ਲੋਕ
ਸੋਹਣੇ ਚਿਹਰੇ ਕਾਲੇ ਦਿਲ ਨੇ ਤੇਰੇ ਸ਼ਹਿਰ ਦੇ ਲੋਕਾਂ ਦੇ ,
ਅਨਜਾਣ ਯਿਹਾ ਬਣਕੇ ਰਹਿ ਗਿਆ ਮੈਂ ਤੇਰੇ ਸ਼ਹਿਰ ਵਿਚ ,
ਵੜਾ ਢਾਇਆ ਹੈ ਕਹਿਰ ਤੇਰੇ ਸ਼ਹਿਰ ਦੇ ਲੋਕਾਂ ਨੇ ,
ਪਥਰ ਦੇ ਬੁੱਤ ਬਣਕੇ ਰਹਿ ਗਏ ਸਬ ਲੋਕ ,
ਵੜਾ ਜ਼ੁਲਮ ਹੁੰਦਾ ਸਿਹਾ ਤੇਰੇ ਸ਼ਹਿਰ ਦੇ ਲੋਕਾਂ ਨੇ ,
ਰਹਿਬਰ ਨੂ ਦਸ ਕਿਥੋ ਇਹ ਪਹਿਚਾਨਣਗੇ,
ਦੁਸ਼ਮਨ ਨੂ ਗਲ ਲਾਇਆ ਤੇਰੇ ਸ਼ਹਿਰ ਦੇ ਲੋਕਾਂ ਨੇ ,
ਅੱਜ ਤੜਪਣ ਲਈ ਪ੍ਰੀਤ ਨੂ ਇੱਕਲਾ ਛਡ ਦਿਤਾ ,
ਬਹੁਤ ਥਾਂ ਤੇ ਸੀ ਅਜਮਾਇਆ ਤੇਰੇ ਸ਼ਹਿਰ ਦੇ ਲੋਕਾਂ ਨੇ .
ਕਿਸੇ ਦੇ ਦਰਦ ਲਈ ਕੀ ਰੋਣਾ ਤੇਰੇ ਸ਼ਹਿਰ ਦੇ ਲੋਕਾਂ ਨੇ ,
ਕੋਈ ਤਬਾਹ ਹੋਵੇਗਾ ਬੋਲਨਾ ਅਨ੍ਹੀ ਚੁੱਪ ਰਹਿਣਾ ਤੇਰੇ ਸ਼ਹਿਰ ਦੇ ਲੋਕਾਂ ਨੇ ,
ਜੇਕਰ ਮੈਂ ਬੋਲਾਂਗਾ ਤਾਂ ਸ਼ਹਿ ਨਹੀ ਸਕਣਗੇ ਇਹ ਲੋਕ
ਸੋਹਣੇ ਚਿਹਰੇ ਕਾਲੇ ਦਿਲ ਨੇ ਤੇਰੇ ਸ਼ਹਿਰ ਦੇ ਲੋਕਾਂ ਦੇ ,
ਅਨਜਾਣ ਯਿਹਾ ਬਣਕੇ ਰਹਿ ਗਿਆ ਮੈਂ ਤੇਰੇ ਸ਼ਹਿਰ ਵਿਚ ,
ਵੜਾ ਢਾਇਆ ਹੈ ਕਹਿਰ ਤੇਰੇ ਸ਼ਹਿਰ ਦੇ ਲੋਕਾਂ ਨੇ ,
ਪਥਰ ਦੇ ਬੁੱਤ ਬਣਕੇ ਰਹਿ ਗਏ ਸਬ ਲੋਕ ,
ਵੜਾ ਜ਼ੁਲਮ ਹੁੰਦਾ ਸਿਹਾ ਤੇਰੇ ਸ਼ਹਿਰ ਦੇ ਲੋਕਾਂ ਨੇ ,
ਰਹਿਬਰ ਨੂ ਦਸ ਕਿਥੋ ਇਹ ਪਹਿਚਾਨਣਗੇ,
ਦੁਸ਼ਮਣ ਨੂ ਗਲ ਲਾਇਆ ਤੇਰੇ ਸ਼ਹਿਰ ਦੇ ਲੋਕਾਂ ਨੇ ,