|
 |
 |
 |
|
|
Home > Communities > Punjabi Poetry > Forum > messages |
|
|
|
|
|
ਸ਼ਬਦ |
ਕੁਲ ਸ਼ਬਦ ਗਿਣਤੀ ਚ ਚਾਰ ਮੰਗੇ ਸੀ
ਮੈਂ ਕਿਹੜਾ ਲੱਖ ਕੋਈ ਹਜ਼ਾਰ ਮੰਗੇ ਸੀ
ਗਿਰਵੀ ਰੱਖਣ ਨੂੰ ਕੁਝ ਵੀ ਨਾ ਸੀ ਕੋਲ
ਲਫਜ਼ ਜੋ ਮੈਂ ਓਹਦੇ ਤੋਂ ਉਧਾਰ ਮੰਗੇ ਸੀ
ਚੁੱਪ ਰਿਹਾ ਭੈੜਾ ਮੂੰਹੋਂ ਬੋਲਿਆ ਹੀ ਨਹੀ
ਮਿੰਨਤਾਂ ਕਰ ਓਹਤੋਂ ਵਾਰ ਵਾਰ ਮੰਗੇ ਸੀ
ਸਾਹੂਕਾਰ ਜਿਹਾ ਜਿਗਰਾ ਸੀ ਬੇਈਮਾਨ ਦਾ
ਮੈਂ ਤਾਂ ਪਿਛਲਾ ਵੀ ਕਰਜ਼ਾ ਉਤਾਰ ਮੰਗੇ ਸੀ
ਖਾਮੋਸ਼ ਜਿਹਾ ਬਿਨ ਖਹੇ ਕੋਲੋ ਲੰਘ ਗਿਆ
ਐਵੇਂ ਪਰੀਤ ਤੂੰ ਬਾਹਵਾਂ ਦੇ ਗਲ ਹਾਰ ਮੰਗੇ ਸੀ...
|
|
03 Oct 2013
|
|
|
|
ਬਹੁਤ ਖੂਬ ਲਿਖਦੇ ਹੋ ਪ੍ਰੀਤ ਜੀ
|
|
03 Oct 2013
|
|
|
|
|
ਬਹੁਤ ਪਿਆਰੀ ਰਚਨਾ ਵੀਰ ਜੀ |||
|
|
03 Oct 2013
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|