|
 |
 |
 |
|
|
Home > Communities > Punjabi Poetry > Forum > messages |
|
|
|
|
|
"ਕੁਝ ਸ਼ਬਦ-- |
"ਕੁਝ ਸ਼ਬਦ--
ਲਿਖੇ ਕਿਸੇ ਹੋਰ ਲਈ ਸਨ
ਪੜ੍ਹੇ ਕਿਸੇ ਹੋਰ ਨੇ
ਸਮਝਿਆ ਕੋਈ ਹੋਰ ।
ਭਾਵੁਕ ਕੋਈ ਹੋਰ ਹੋਇਆ
ਪ੍ਰਭਾਵਿਤ ਕੋਈ ਹੋਰ
ਗੁੱਸੇ ਕੋਈ ਹੋਰ ਹੋਇਆ
ਖ਼ੁਸ਼ ਕੋਈ ਹੋਰ ।
ਕੁਝ ਸ਼ਬਦ--
ਜਿਸ ਲਈ ਲਿਖੇ ਸਨ
ਸਿਰਫ਼ ਉਸਨੇ ਨਹੀਂ ਪੜ੍ਹੇ ।"--------------ਅਮਰਜੀਤ ਕੌਂਕੇ
"ਕੁਝ ਸ਼ਬਦ--
ਲਿਖੇ ਕਿਸੇ ਹੋਰ ਲਈ ਸਨ
ਪੜ੍ਹੇ ਕਿਸੇ ਹੋਰ ਨੇ
ਸਮਝਿਆ ਕੋਈ ਹੋਰ ।
ਭਾਵੁਕ ਕੋਈ ਹੋਰ ਹੋਇਆ
ਪ੍ਰਭਾਵਿਤ ਕੋਈ ਹੋਰ
ਗੁੱਸੇ ਕੋਈ ਹੋਰ ਹੋਇਆ
ਖ਼ੁਸ਼ ਕੋਈ ਹੋਰ ।
ਕੁਝ ਸ਼ਬਦ--
ਜਿਸ ਲਈ ਲਿਖੇ ਸਨ
ਸਿਰਫ਼ ਉਸਨੇ ਨਹੀਂ ਪੜ੍ਹੇ ।"--------------ਅਮਰਜੀਤ ਕੌਂਕੇ
|
|
26 Oct 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|