ਇਕ ਔਖਾ ਸਮਾ ਸੀ ਆਇਆ , waheguru ਹਥ ਦੇ ਬਚਾਇਆ,
ਓਸ ਵੇਲੇ ਕੋਈ ਕੋਈ ਹੀ ਨਾਲ ਖੜਦਾ ਸੀ,
ਕੋਈ ਲਾ ਲਾ ਗਲਾਂ ਕਰਦਾ ਸੀ,
ਕੋਈ ਮੋਕੇ ਦਾ ਫਾਇਦਾ ਚੁਕਦਾ ਸੀ,
ਕੋਈ ਮੋਡੇਆ ਉਤੋਂ ਥੁਕਦਾ ਸੀ,
ਕਹਣ ਨੂ ਤਾ ਮੇਰੇ ਯਾਰ ਬੜੇ ਸੀ,
ਕਈ ਦੋਸਤੀ ਦਾ ਨਕਾਬ ਪਾ ਗਦਾਰ ਖੜੇ ਸੀ,
ਜਦ ਪੁਜ ਗਇਆ ਮੈਂ ਆਪਣੀ ਮੰਜਿਲ ਤੇ ,
ਕਈਆ ਨੂ ਚਾਅ ਚੜੇ ਸੀ,
ਕਈ ਅੰਦਰੋ ਅੰਦਰੋ ਸੜੇ ਸੀ,
ਇਕ ਵਾਰ ਕਰਾ ਧਨਵਾਦ ਤੇਰਾ ਰੱਬਾ ,
ਤੂ ਮੈਨੂ ਇਹ ਸਮਾ ਤਾ ਦਿਖਾਇਆ ,
ਕੋਣ ਕੋਣ ਤੇਰਾ ਏ ਸ਼ੰਮੀ ਇਸ ਜਗ ਤੇ,
ਸਬ ਦਾ ਅਸਲੀ ਚੇਹਰਾ ਤਾ ਦਿਖਾਇਆ,
ਇਕ ਔਖਾ ਸਮਾ ਸੀ ਆਇਆ , waheguru ਹਥ ਦੇ ਬਚਾਇਆ,
ਓਸ ਵੇਲੇ ਕੋਈ ਕੋਈ ਹੀ ਨਾਲ ਖੜਦਾ ਸੀ,
ਕੋਈ ਲਾ ਲਾ ਗਲਾਂ ਕਰਦਾ ਸੀ,
ਕੋਈ ਮੋਕੇ ਦਾ ਫਾਇਦਾ ਚੁਕਦਾ ਸੀ,
ਕੋਈ ਮੋਡੇਆ ਉਤੋਂ ਥੁਕਦਾ ਸੀ,
ਕਹਣ ਨੂ ਤਾ ਮੇਰੇ ਯਾਰ ਬੜੇ ਸੀ,
ਕਈ ਦੋਸਤੀ ਦਾ ਨਕਾਬ ਪਾ ਗਦਾਰ ਖੜੇ ਸੀ,
ਜਦ ਪੁਜ ਗਇਆ ਮੈਂ ਆਪਣੀ ਮੰਜਿਲ ਤੇ ,
ਕਈਆ ਨੂ ਚਾਅ ਚੜੇ ਸੀ,
ਕਈ ਅੰਦਰੋ ਅੰਦਰੋ ਸੜੇ ਸੀ,
ਇਕ ਵਾਰ ਕਰਾ ਧਨਵਾਦ ਤੇਰਾ ਰੱਬਾ ,
ਤੂ ਮੈਨੂ ਇਹ ਸਮਾ ਤਾ ਦਿਖਾਇਆ ,
ਕੋਣ ਕੋਣ ਤੇਰਾ ਏ ਸ਼ੰਮੀ ਇਸ ਜਗ ਤੇ,
ਸਬ ਦਾ ਅਸਲੀ ਚੇਹਰਾ ਤਾ ਦਿਖਾਇਆ,