Home > Communities > Punjabi Poetry > Forum > messages
ਸਭ ਸਮੇਂ ਦਾ ਹੇਰ ਫੇਰ ਹੁੰਦਾ ਏ............
kuj swaal.....jina de jwaab assi jande ha..
ਮੈੰਨੂ ਸਮਝ ਨਾ ਆਵੇ, ਓਸ ਦਿਆਂ ਰੰਗਾਂ ਦੀ, ਕਿ ਵੇ ਚਲਦੀ ਹਵਾ,ਕਿਵੇ ਵਿਹਦਾ ਏ ਪਾਣੀ, ਕਿਵੇ ਘੁੰਮਦੀ ਏ ਧਰਤੀ,ਸਭ ਓਸ ਦਿਆਂ ਢੰਗਾਂ ਦੀ... ਓਸ ਨੇ ਸਾਡੇ ਲਈ ਸਭ ਕੁੱਝ ਹੈ ਬਣਾਿੲਆ, ਬੰਦਾ ਬਣ ਿਗਆ ਹੈਵਾਨ, ਹੈ ਖੁੱਦ ਨੂੰ ਭੁਲਾਿੲਆ, ਉਤੋ ਉਤੋਂ ਿਦਖਣ ਵਾਲਾ ਖੁੱਸ਼ ਿੲਨਸਾਨ, ਿਦਲੋ ਿੲਨਾਂ ਮਾੜਾ ਿਕਓ ਹੁੰਦਾ ਏ......
ਅਮੀਰ ਤਾਂ ਹੋਰ ਪੈਸੇ ਵਾਲਾ ਹੁੰਦਾ ਜਾ ਿਰਹੈੇ, ਗਰੀਬ ਹੀ ਿਕਓ ਿਦਨੋਂ ਿਦਨ ਮਾੜਾ ਹੁੰਦਾ ਏ ,ਕਰ ਿਵਸ਼ਵਾਸ਼ ਪਾਈ ਿਜਨੂੰ ਵੋਟ ,ਿਜੱਤਣ ਤੋ ਬਾਅਦ ਿਫਰ ਫੇਰਾ ਵੀ ਨਾ ਪਾਉਂਦੇ ਨੇ, ਿਖਚਵਾਉਣ ਤਸਵੀਰਾਂ ਵੱਡੇ ਬੰਿਦਆਂ ਨਾਲ,ਮਾਿੜਆਂ ਦੇ ਨਾਲ ਿਕਓ ਮਾੜਾ ਵਰਤਾਰਾ ਹੁੰਦਾ ਏ............
ਕਈ ਵਾਰੀ ਓਦਾ ਿੲਸ਼ਾਰਾ ਹੀ ਸਮਝ ਆ ਜਾਵੇ, ਤੇ ਕਈ ਵਾਰ ਸੁਲਝੀ ਹੋਈ ਗੱਲ ਹੀ ਬੁਜਾਰਤ ਬਣ ਜਾਵੇ,ਅੰਬਰਾਂ ਤੇ ਉੱਡਦਾ ਹੀ ਅਚਾਨਕ ਿਕਉਂ ਜਮੀਨ ਤੇ ਢੇਰ ਹੁੰਦਾ ਏ, ਰਹੀ ਸਦਾ ਤੂੰ ਔਕਾਤ ਿਵਚ "ਸ਼ੰਮੀ" ਿੲਹ ਸਭ ਸਮੇਂ ਦਾ ਹੇਰ ਫੇਰ ਹੁੰਦਾ ਏ............
ਿੲਕੋ ਹੀ ਮਾਂ ਦੀ ਪੇਟ ਿਵਚੋਂ ਜੰਮਦੇ ਨੇ, ਿਫਰ ਿਕਉਂ ਉਨਾਂ ਦੇ ਘਰ ਦਾ ਬਟਵਾਰਾ ਹੂੰਦਾ ਦੇ, ਸਾਹਾਂ ਤੋਂ ਵੀ ਿਪਆਰਾ ਸੱਜਣ ਕਈ ਵਾਰੀ ਮੁੱਖ ਮੋੜ ਜਾਵੇ,ਤੇ ਕਈ ਵਾਰੀ ਦੁਸ਼ਮਣ ਦਾ ਵੀ ਰੱਬ ਤੋ ਵੱਡਾ ਸਹਾਰਾ ਹੁੰਦਾ ਏ,ਬੰਦਾ ਨਈ ਕੋਈ ਮਾੜਾ ਹੁੰਦਾ "ਸ਼ੰਮੀ" ਿੲਸ ਜੱਗ ਉੱਤੇ, ਬੱਸ ਚੱਲਦਾ ਹੀ ਓਦੇ ਉੱਤੇ ਸਮਾਂ ਮਾੜਾ ਹੁੰਦਾ ਏ..........shaminder ਿਸੰਘ
07 Oct 2012
mistakes lyi soory ha.....pehla hi sry man laina ha ji..
07 Oct 2012
eh rachna vi kaim hai ... improve karo ...
07 Oct 2012
veer g... punjabi typing layi eh link use kro..
http://www.google.com/transliterate/punjabi
07 Oct 2012
sunil ji i will try this one nw,,,thanks ji ...kyiyan ne link dite but oh bhut aukhe c...te shi vi nhi likhde...let see wht it is.....thnku
08 Oct 2012
koi faeyda nhi lgga is link da ih vi same hi hai,,,kuj shabd nhi likh hunde shi is ute jive
sark(road),na hi adk painda ee ....kuj khas nhi ih...
08 Oct 2012
veer g... saag ch jinni madhani ghumao ge .. ohna hi swaad aau...
sare akhar aape thodi ban jange .. tuhanu banaune paine ne...
lo .. eh link lo.. ehde te ek virtual keyboard hega a .. tuci jo shabad likhna chahunde ho.. keyboard ton vekh ke likh skde ho.. pure punjabi typer ...in Gurmukhi Font
http://kaulonline.com/uninagari/gurumukhi/
veer g... saag ch jinni madhani ghumao ge .. ohna hi swaad aau...
sare akhar aape thodi ban jange .. tuhanu banaune paine ne...
lo .. eh link lo.. ehde te ek virtual keyboard hega a .. tuci jo shabad likhna chahunde ho.. keyboard ton vekh ke likh skde ho.. pure punjabi typer ...in Gurmukhi Font
http://kaulonline.com/uninagari/gurumukhi/
Yoy may enter 30000 more characters.
08 Oct 2012
hahah theek aa jnaab ,,,tu c ta gussa hi kr lya..
ina sub kmaa naalo main apne lptp ch gurmukhi font dwnld kr laina ha...
08 Oct 2012
na vire... gusse vali koi gall nhi..
main jis nu vi koi slah ya mshvra diyan.. ohnu ehi lgda a ki main gusse ch han .. edan di koi gall ni vire... gurmukhi font vi hega mere kol .. par ghare mere pc ch hai je chahida hove tan dss dio .. main mail kr dian ga...
08 Oct 2012