Punjabi Poetry
 View Forum
 Create New Topic
  Home > Communities > Punjabi Poetry > Forum > messages
Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 
ਕੋਣ ਕੋਣ ਤੇਰਾ ਏ ਸ਼ੰਮੀ ਇਸ ਜਗ ਤੇ.....
ਇਕ ਔਖਾ ਸਮਾ ਸੀ ਆਇਆ , waheguru ਹਥ ਦੇ ਬਚਾਇਆ,
ਓਸ ਵੇਲੇ ਕੋਈ ਕੋਈ ਹੀ ਨਾਲ ਖੜਦਾ ਸੀ,
ਕੋਈ ਲਾ ਲਾ ਗਲਾਂ ਕਰਦਾ ਸੀ,
ਕੋਈ ਮੋਕੇ ਦਾ ਫਾਇਦਾ ਚੁਕਦਾ ਸੀ,
ਕੋਈ ਮੋਡੇਆ ਉਤੋਂ ਥੁਕਦਾ ਸੀ,
ਕਹਣ ਨੂ ਤਾ ਮੇਰੇ ਯਾਰ ਬੜੇ  ਸੀ,
ਕਈ ਦੋਸਤੀ ਦਾ ਨਕਾਬ ਪਾ ਗਦਾਰ ਖੜੇ  ਸੀ,
ਜਦ ਪੁਜ ਗਇਆ ਮੈਂ ਆਪਣੀ ਮੰਜਿਲ ਤੇ , 
ਕਈਆ ਨੂ ਚਾਅ ਚੜੇ  ਸੀ,
ਕਈ ਅੰਦਰੋ ਅੰਦਰੋ ਸੜੇ  ਸੀ,
ਇਕ ਵਾਰ ਕਰਾ ਧਨਵਾਦ ਤੇਰਾ ਰੱਬਾ ,
ਤੂ ਮੈਨੂ ਇਹ ਸਮਾ ਤਾ ਦਿਖਾਇਆ ,
ਕੋਣ ਕੋਣ ਤੇਰਾ  ਏ ਸ਼ੰਮੀ ਇਸ ਜਗ ਤੇ,
ਸਬ ਦਾ ਅਸਲੀ ਚੇਹਰਾ ਤਾ ਦਿਖਾਇਆ,    

 

ਇਕ ਔਖਾ ਸਮਾ ਸੀ ਆਇਆ , waheguru ਹਥ ਦੇ ਬਚਾਇਆ,

ਓਸ ਵੇਲੇ ਕੋਈ ਕੋਈ ਹੀ ਨਾਲ ਖੜਦਾ ਸੀ,

ਕੋਈ ਲਾ ਲਾ ਗਲਾਂ ਕਰਦਾ ਸੀ,

ਕੋਈ ਮੋਕੇ ਦਾ ਫਾਇਦਾ ਚੁਕਦਾ ਸੀ,

ਕੋਈ ਮੋਡੇਆ ਉਤੋਂ ਥੁਕਦਾ ਸੀ,

ਕਹਣ ਨੂ ਤਾ ਮੇਰੇ ਯਾਰ ਬੜੇ  ਸੀ,

ਕਈ ਦੋਸਤੀ ਦਾ ਨਕਾਬ ਪਾ ਗਦਾਰ ਖੜੇ  ਸੀ,

ਜਦ ਪੁਜ ਗਇਆ ਮੈਂ ਆਪਣੀ ਮੰਜਿਲ ਤੇ , 

ਕਈਆ ਨੂ ਚਾਅ ਚੜੇ  ਸੀ,

ਕਈ ਅੰਦਰੋ ਅੰਦਰੋ ਸੜੇ  ਸੀ,

ਇਕ ਵਾਰ ਕਰਾ ਧਨਵਾਦ ਤੇਰਾ ਰੱਬਾ ,

ਤੂ ਮੈਨੂ ਇਹ ਸਮਾ ਤਾ ਦਿਖਾਇਆ ,

ਕੋਣ ਕੋਣ ਤੇਰਾ  ਏ ਸ਼ੰਮੀ ਇਸ ਜਗ ਤੇ,

ਸਬ ਦਾ ਅਸਲੀ ਚੇਹਰਾ ਤਾ ਦਿਖਾਇਆ,  

 

mistakes lyi sorry ....

07 Oct 2012

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

sohna likehya hai,

 

menu apna sher yaad aya ik ...

kon miNda khushian nu peerh bina .. hoyi na hairanii ...... :)

07 Oct 2012

Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 

mawwi ji,,,,khushian da mul dukha krke hi hai....tu c sohna likheya...

07 Oct 2012

Reply