ਇਹ ਸਤਰਾਂ ਜੋ kuj ਮੇਰੇ ਨਾਲ ਹੋਏਆ
ਵਿਚ ਪਰਦੇਸਾਂ ਯਾਰ ਮਿਲੇ ,ਯਾਰ ਮਿਲੇ ਹਥੇਆਰ ਮਿਲੇ .
ਹਥ ਤਰਸ ਗਏ ਸੀ ਕਿਸੇ ਆਪਣੇ ਨਾਲ ਹਥ ਮਿਲਾਉਣ ਨੂ
ਵਡੇ ਵੀਰ ਕਹ ਗਲ ਚ ਬਾਹਾਂ ਪਾਉਣ ਨੂ ...
ਓਹ ਤਪਦੇ ਕਲੇਜੇ ਨੂ ਠੰਡੀ ਸੀਰ ਮਿਲੇ
ਬਹੁਤ ਸੀ ਮੈਂ ਖੁਸ਼ ਕਿ ਮੈਨੂ ਮੇਰੇ ਵੀਰ ਮਿਲੇ ....
ਪਰ ਓਹ ਗਲ ਗਲ ਤੇ ਹਕ ਜਤਾ ਰਹੇ ਸੀ
ਦਸਦੇ ਨਹੀ ਸੀ ਜੋ ਮੈਂ ਪੁਸ਼ਦਾ, ਬਸ ਮੈਨੂ ਪਰਤੇਆ ਰਹੇ ਸੀ ....
ਮੈਂ ਹਰ ਗਲ ਤੇ ਓਨਾ ਨੂ ਵੀਰ ਵੀਰ ਕੇਹਦਾ , ਤੇ ਹਰ ਕਮ ਕਰਦਾ ਸੀ
ਮੈਨੂ ਲੱਗਾ ਕਿ ,ਕਿਨੀ ਪਕੀ ਏ ਯਾਰੀ ਇਸਦੀ , ਓਹ ਮੈਨੂ ਅਜਮਾ ਰਹੇ ਸੀ ......
ਮੈਂ ਤੇਰੇ ਲਈ sub ਕੁਜ ਕਰ ਸਕਦਾ ,
ਹਰ ਗਲ ਤੇ ਯਾਰੀ ਨਿਬਾਉਣ ਦੀ ਲਾ ਸ਼ਰਤ ਰਹੇ ਸੀ
ਸ਼ੋਟੀ ਮੋਟੀ ਗਲ ਮੈਂ ਦਿਲ ਤੇ ਨਹੀ ਸੀ ਲਾਉਂਦਾ ,
ਲਗਦਾ ਸੀ ਕ ਖੁਸ਼ੀਆ ਵਾਲੇ ਦਿਨ ਪਰਤ ਰਹੇ ਸੀ
ਪਰ ਕੀ ਦਸਾ ਮੈਂ ਤੈਨੂ ਸ਼ੰਮੀ ਦਿਲ ਇਨਾ ਰੋਏਆ ,
ਜਦ ਲਗੇਆ ਪਤਾ ਕ ਓਹ ਵੀ ਮੈਨੂ ਵਰਤ ਰਹੇ ਸੀ ......
spelling mistakes lyi sry nd agge to kheyaal rkhaga....