ਕੋਮ ਦੇ ਹੀਰੇ ਕੋਮ ਤੋ ਖੋਹ ਲੇਂਦੇ ਨੇ ,ਬੜੀ ਲਗਦੀ ਚੋਟ ਕਰਾਰੀ ਏ ,
ਘਟ ਗਿਣਤੀ ਨਾਲ ਇਨਸਾਫ਼ ਨਹੀ,ਇਨਾ ਹਰ ਵਾਰ ਸਿਖ ਕੋਮ ਹੀ ਫਾਂਸੀ ਚਾੜੀ ਏ,
ਅਸੀ ਕੀਨੁ ਕਹੀਏ ਜਾ ਕੇ , ਸਾਡੀ ਕੋਮ ਦੇ ਲੀਡਰਾਂ ਦੀ ਆਪਣੀ ਹੀ ਨੀਤ ਮਾੜੀ ਏ ,
ਪਰ ਸੂਰਮੇ ਵੀ ਨਹੀ ਟਲਦੇ ,ਇਹ ਸਿਰ ਦੇ ਕੇ ਕਰਦੇ ਸਰਦਾਰੀ ਏ ,
Soniya ,Adwaani,ਤੇ Badal ਸਬ ਰਲੇ ਕਬੂਤਰ ਨੇ ਤਾਹੀ ਆਈ ਫਿਰ ਇਕ ਵਾਰ ਫੇਰ Badal ਦੀ ਵਾਰੀ ਏ ,
ਸਾਡੇ ਗੁਰੂ bchayea ਸੀ ਧਰਮ ਜ਼ਿਹੜਾ ਸੀਸ ਵਾਰ ਕੇ,ਓਦੇ ਬਦਲੇ ਚ ਇਨਾ ਸਿਖੀ ਦੀ ਤਸਵੀਰ ਸਾੜੀ ਏ ,
ਪਹਿਲਾ BAHAGT singh ਫੇਰ jarnail singh ,Shammi ਹੁਣ ਇਹ ਕਹੰਦੇ ਕੇ Rajoane ਦੀ ਤਯਾਰੀ ਏ ,
ਮੈਂ ਕਰ ਨਹੀ ਕੁਜ ਸਕਦਾ ਬੁਸ hun ਲਾਯੀ ਕਲਮ ਦੀ ਚੋਟ ਕ੍ਰ੍ਰਾਰੀ ਏ ,
Main kr nhi kuj sakda bus hun layi klam di chot krrari e,
ਕੋਮ ਦੇ ਹੀਰੇ ਕੋਮ ਤੋ ਖੋਹ ਲੇਂਦੇ ਨੇ ,ਬੜੀ ਲਗਦੀ ਚੋਟ ਕਰਾਰੀ ਏ ,
ਘਟ ਗਿਣਤੀ ਨਾਲ ਇਨਸਾਫ਼ ਨਹੀ,ਇਨਾ ਹਰ ਵਾਰ ਸਿਖ ਕੋਮ ਹੀ ਫਾਂਸੀ ਚਾੜੀ ਏ,
ਅਸੀ ਕੀਨੁ ਕਹੀਏ ਜਾ ਕੇ , ਸਾਡੀ ਕੋਮ ਦੇ ਲੀਡਰਾਂ ਦੀ ਆਪਣੀ ਹੀ ਨੀਤ ਮਾੜੀ ਏ ,
ਪਰ ਸੂਰਮੇ ਵੀ ਨਹੀ ਟਲਦੇ ,ਇਹ ਸਿਰ ਦੇ ਕੇ ਕਰਦੇ ਸਰਦਾਰੀ ਏ ,
Soniya ,Adwaani,ਤੇ Badal ਸਬ ਰਲੇ ਕਬੂਤਰ ਨੇ ਤਾਹੀ ਆਈ ਫਿਰ ਇਕ ਵਾਰ ਫੇਰ Badal ਦੀ ਵਾਰੀ ਏ ,
ਸਾਡੇ ਗੁਰੂ bchayea ਸੀ ਧਰਮ ਜ਼ਿਹੜਾ ਸੀਸ ਵਾਰ ਕੇ,ਓਦੇ ਬਦਲੇ ਚ ਇਨਾ ਸਿਖੀ ਦੀ ਤਸਵੀਰ ਸਾੜੀ ਏ ,
ਪਹਿਲਾ BAHAGT singh ਫੇਰ jarnail singh ,Shammi ਹੁਣ ਇਹ ਕਹੰਦੇ ਕੇ Rajoane ਦੀ ਤਆਰੀ ਏ ,