Punjabi Poetry
 View Forum
 Create New Topic
  Home > Communities > Punjabi Poetry > Forum > messages
Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 
ਜੇ ਤੂ ਮੇਰੀ ਹੋ ਜਾਂਦੀ ,

kash kite ive sachi hunda......

 

 

ਕਦੀ ਕਦੀ ਮੈਂ ਸੋਚਦਾ ਕਿ ਜੇ ਤੂ ਮੇਰੀ ਹੋ ਜਾਂਦੀ ,
ਤੇਨੁ ਵੀ ਮੇਰੀ ਯਾਦ ਹਰ ਸਾਹ ਦੇ ਨਾਲ ਆਉਂਦੀ.
ਮੈਂ ਤੇਰੇ ਤੋ ਬਗੇਰ ਨਾ ਕਿਸੇ ਹੋਰ ਬਾਰੇ ਸੋਚਦਾ,
ਕਿਤੇ ਤੇਰਾ ਵੀ ਮਨ ਮੈਨੂ ਮਿਲਨੇ ਨੂ ਲੋਚਦਾ .
ਮੈਂ ਨਿਤ ਮਿਲਣ ਲਈ ਤਰਸਦਾ ,
ਕਿਤੇ ਤੂ ਵੀ ਮਾਪਿਆਂ ਨੂੰ ਬਹਾਨਾ ਮੈਨੂੰ ਮਿਲਣੇ ਨੂੰ ਲਾਉਂਦੀ.
ਮੈਂ ਲਿਖਦਾ ਤੇਰੇ ਲਈ ਹੀ ਰੋਜ ,
ਕਿਤੇ ਤੂ ਵੀ ਮੇਰੇ ਲਈ ਕੋਈ ਗੀਤ ਬਣਾਉਦੀ .
ਮੈਂ ਗਾਵਾਂ ਤੇਰੀ ਯਾਦ ਵਿਚ ,
ਕਿਤੇ ਤੂ ਵੀ ਸ਼ੰਮੀ ਦੀ ਯਾਦ ਚ ਕਦੀ ਕਦੀ ਗੁਨਗੁਨਾਉਂਦੀ.......

 

ਕਦੀ ਕਦੀ ਮੈਂ ਸੋਚਦਾ ਕਿ ਜੇ ਤੂ ਮੇਰੀ ਹੋ ਜਾਂਦੀ ,

ਤੇਨੁ ਵੀ ਮੇਰੀ ਯਾਦ ਹਰ ਸਾਹ ਦੇ ਨਾਲ ਆਉਂਦੀ.

ਮੈਂ ਤੇਰੇ ਤੋ ਬਗੇਰ ਨਾ ਕਿਸੇ ਹੋਰ ਬਾਰੇ ਸੋਚਦਾ,

ਕਿਤੇ ਤੇਰਾ ਵੀ ਮਨ ਮੈਨੂ ਮਿਲਨੇ ਨੂ ਲੋਚਦਾ .

ਮੈਂ ਨਿਤ ਮਿਲਣ ਲਈ ਤਰਸਦਾ ਤੇਨੁ ,

ਕਿਤੇ ਤੂ ਵੀ ਮਾਪਿਆਂ ਨੂੰ ਬਹਾਨਾ ਮੈਨੂੰ ਮਿਲਣੇ ਨੂੰ ਲਾਉਂਦੀ.

ਮੈਂ ਲਿਖਦਾ ਤੇਰੇ ਲਈ ਹੀ ਰੋਜ ,

ਕਿਤੇ ਤੂ ਵੀ ਮੇਰੇ ਲਈ ਕੋਈ ਗੀਤ ਬਣਾਉਦੀ .

ਮੈਂ ਗਾਵਾਂ ਤੇਰੀ ਯਾਦ ਵਿਚ ,

ਕਿਤੇ ਤੂ ਵੀ ਸ਼ੰਮੀ ਦੀ ਯਾਦ ਚ ਕਦੀ ਕਦੀ ਗੁਨਗੁਨਾਉਂਦੀ.......

 

24 Oct 2012

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਕਦੇ ਕਦੇ ਮੈਂ ਸੋਚਦਾਂ , ਜੇ ਤੂੰ ਮੇਰੀ ਹੋ ਜਾਂਦੀ ,

 ਇਸ ਵਿੱਚ (ਸੋਚਦਾ , ਲੋਚਦਾ ) ਵਾਲਾ ਤੁਕਾਂਤ ਫਿੱਟ ਨ੍ਹੀਂ ਆ ਰਿਹਾ ,

 

ਸ਼ੰਮੀ , ਤੁਹਾਨੂੰ ਕਾਫੀ ਮਿਹਨਤ ਕਰਨ ਦੀ ਲੋੜ ਹੈ , ਚੰਗਾ ਸਾਹਿਤ ਪੜ੍ਹੋ ਅਤੇ ਚੰਗੇ ਵਿਚਾਰਾਂ ਦੇ ਧਾਰਨੀ ਬਣੋ । ਤੁਹਾਡਾ ਲਿਖਣ ਦਾ ਪੁਟੈਂਸਿਅਲ ਕਾਫੀ ਹੈ , ਸੋ

ਸੋਹਣਾ ਸੋਹਣਾ ਲਿਖਿਆ ਕਰੋ ,

ਮਾਂ ਬੋਲੀ ਨੂੰ ਆਖੋ : ਪਹਿਨ ਮੇਰੇ ਗੀਤਾਂ ਦਾ ਰੇਸ਼ਮ , ਤੂੰ ਮੇਰੀ ਮਾਂ ਬੋਲੀ । :)

24 Oct 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

bhut vadiya likhya a g

24 Oct 2012

Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 

preet thnks nd maawi ji dhanwaad ih sub dassan lyi...pr ik gal khaga ki ih rachna jdo mann vich aundi hai udo sahit preya k nhi preya nhi dekhdi...ih ta sirf lafjan da roop le laindi ee,,,so jo mere dil vich uthda hai main likh dinda ha.....te agge to khyaal rkhaga ji........

 

25 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੰਮੀ ਵੀਰ......ਵਧੀਆ ਲਿਖੀਆ ਹੈ......

 

ਮਾਵੀ ਜੀ ਕਾਫੀ ਸਿਆਣੇ ਨੇ ਲਿਖਣ ਦੇ ਮਾਮਲੇ ਵਿਚ.....ਲੋੜ ਪੈਣ ਤੇ ਇਹਨਾ ਤੋਂ ਸਲਾਹ ਲੈ ਲਿਆ ਕਰੋ.....ਹਮੇਸ਼ਾ ਮੱਦਦ ਲਈ ਤਿਆਰ ਬਰ ਤਿਆਰ ਰਹਿੰਦੇ ਨੇ........

25 Oct 2012

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

changa sahit sade vicharan nu changi direction denda hai . thinking vast hundi hai ..

 

must watch this 

http://www.punjabizm.com/forums-gibran-79916-1-1.html

 

25 Oct 2012

Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 

maawi thnks fr the link ,and j veer tuhada vi shukriya ji......

25 Oct 2012

Reply