IH MERI JINDGI DI PEHLI RACHNA C,,,,,,,,
ਕੱਲ ਯਾਦ ਆ ਗਈ ਉਹੀ ਮਰਜਾਣੀ,
ਜਿਸਨੂ ਦਿਲ ਦੇ ਵਿਚ ਵਸਾਇਆ ਸੀ
ਹਰ ਸਾਹ ਤੇ ਉਸਦਾ ਨਾਮ ਲਿਖਵਾਇਆ ਸੀ,
ਖੱਤ ਲਿਖਣ ਵੇਲੇ ਨਬਜਾਂ ਚੋ ਖੂਨ ਵਹਾਇਆ ਸੀ।
ਕੱਲ ਚਲਾ ਗਿਆ,ਉਸੇ ਹੀ ਥਾਂ ਪੂਰਾਣੀ,
ਜਿਥੇ ਪਹਿਲੀ ਵਾਰ ਮਿਲੇ ਸੀ ਉਸੇ ਬੌਹੜ ਦੀ ਛਾਂ ਸੂਹਾਣੀ,
ਤੇ ਅਚਾਨਕ ਫੂੱਟ ਫੂੱਟ ਕੇ ਰੌਣ ਲੱਗਾ,ਅੱਖਾਂ ਚੌ ਵੱਗਦਾ ਸੀ ਪਾਣੀ,
ਮੈ ਉੱਠ ਕੇ ਤੁਰ ਪਿਆ ,ਤੇ ਬੋਲ ਪਈ ਬੌਹੜ ਦੀ ਕੱਲੀ ਕੱਲੀ ਟਾਹਣੀ,
ਮੈ ਗੌਰ ਨਾ ਕੀਤੀ ਉਹਨਾ ਦੀ ਗੱਲ ਉੱਤੇ,ਪਰ ਰਾਹ ਚ ਟੱਕਰ ਗਈ ਉਹੀ ਮਰਜਾਣੀ,
ਮੈ ਬਾਹੌ ਫੜ ਉਸ ਨੂ ਲੈ ਗਿਆ ਉਸੇ ਬੌਹੜ ਦੇ ਕੌਲ , ਤੇ ਕਿਹਾ ਮੈ ਪੱਤਿਆਂ ਨੂੰ ਆਪਣੀ ਬਰਬਾਦੀ ਦੀ ਕਹਾਣੀ ਹੈ ਸੂਨਾਉਣੀ,
ਪਰ ਸਾਹਾ ਦੀ ਪ੍ਰੀਤ ਉਦੌ ਟੂੱਟੀ , ਜਦੌ ਉਸਨੇ ਕਿਹਾ ਛੱਡ ਵੇ "ਸ਼ੰਮੀ" ਪਾਗਲਾ ਇਸ਼ਕ ਚ ਧੌਖਾ ਯਾਰੀ ਚ' ਗਦਾਰੀ ਜੱਗ ਦੀ ਰੀਤ ਬੜੀ ਪੂਰਾਣੀ..........