|
 |
 |
 |
|
|
Home > Communities > Punjabi Poetry > Forum > messages |
|
|
|
|
|
kuj apni sister lyi ...... |
ih lines main apni cousin sister lyi likan hn .. j chngi lgian ta cmt jroor krna
ਮੈਨੂ ਮਾਫ਼ ਕਰੀ ,ਭੇਣ ਮੇਰੀਏ ,ਤੇਰੇ ਵਿਆਹ ਤੇ ਮੈਂ ਆਉਣਾ ਸੀ , ਪਾਉਣੀਆਂ ਸੀ ਬੋਲ੍ਲੀਆਂ ਜਾਗੋ ਵਾਲੀ ਰਾਤ ਨੂ, ਨਚਣਾ ਸੀ,ਟਪਣਾ ਸੀ, ਹਸਣਾ ਸੀ,ਰਜ ਕੇ ਭੰਗੜਾ ਪਉਣਾ ਸੀ.. ਨਚਣਾ ਸੀ ਜਦੋ ਸਾਰੇ ਪਰਿਵਾਰ ਨੇ ਸਚੀ ਦਸਾਂ ਨੋਟਾਂ ਵਾਲਾ ਮੀਹ ਵੀ ਵਰਾਉਣ ਸੀ ਕਰਨਾ ਸੀ ਕਮ ਸਾਰਾ ਅੱਗੇ ਅੱਗੇ ਹੋ ਕੇ, ਬਾਪ ਤੇਰੇ ਦਾ ਹਥ ਵਟਾਉਣ ਸੀ,, ਕਰਨੀ ਸੀ ਸ਼ਾਂ ਤੈਨੂ ਫੁਲਕਾਰੀ ਨਾਲ , ਜਦੋ ਲਾਵਾਂ ਲੈ ਕੇ ਤੂ ਆਉਣਾ ਸੀ... ਬਦੋਬਦੀ ਆ ਜਾਣੇ ਸੀ ਅਥਰੂ , ਜਦੋ ਧਕਾ ਡੋਲ੍ਲੀ ਵਾਲੀ ਕਾਰ ਨੂ ਲਾਉਣਾ ਸੀ..... ਪਰ ਕੀ ਪਤਾ ਸੀ ਸ਼ੰਮੀ ਇਨਾ ਸਮੁੰਦਰਾਂ ਦੀਆਂ ਦੂਰੀਆਂ ਨੇ ਤੇ ਇਨਾ ਮਜਬੂਰੀਆਂ ਨੇ ਮੈਨੂ ਮਿਠੀ ਜੇਲ ਚ ਫਸਾਉਣ ਸੀ............
|
|
06 Dec 2012
|
|
|
|
|
ਧੁਰ ਦਿਲ ਦੀ ਗਹਿਰਾਈ 'ਚੋਂ ਨਿਕਲੀਆਂ ਹੋਈਆਂ ਸਤਰਾਂ , ਜੋ ਦਸਦੀਆਂ ਹਨ ਕਿ ਮਜਬੂਰੀਆਂ ਦੀ ਮਿੱਠੀ ਜੇਲ੍ਹ ਵਿੱਚ ਫਸ ਕੇ ਇਨਸਾਨ ਕਿੰਨਾ ਨਿਹੱਥਾ ਹੋ ਜਾਂਦਾ ਹੈ ।
ਬਹੁਤ ਖੂਬਸੂਰਤ ਲਿਖਿਆ ਹੈ ।
|
|
07 Dec 2012
|
|
|
|
|
sohne jajbaat... bahut vdia ... veer ji
|
|
07 Dec 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|