|
ਗਲ ਕਰਾ ਮੈਂ ਓਹਨਾ ਭਰਾਵਾ ਦੀ |
shammi bains
thori spelling mistake hai sry ji...
ਗਲ ਕਰਾ ਮੈਂ ਓਹਨਾ ਭਰਾਵਾ ਦੀ , ਜੋ ਆਪਣੀਆ ਭੇਣਾ ਨੂ ਜਾਨੋ ਵਦ ਚਾਹੁੰਦੇ ਨੇ , ਦੇਖ ਕਿਸੇ ਦੀ ਭੇਣ ਨੂ ਅਖਾਂ ਚ ਬੇਸ਼ਰਮੀ ਲੈ ਆਉਣ , ਪਰ ਓਹੀ ਅਖਾਂ ਦੇਖ ਆਪਣੀ ਭੇਣ ਨੂ ਕਿਵੇਂ ਇਜਤਾਂ ਇਹ ਦਿਖਾਉਂਦੇ ਨੇ,,,,,,,
ਗਾਣੇ ,ਫ਼ਿਲਮਾ ਸਬ ਅਸ਼ਲੀਲ ਚਲਦਾ T V ਤੇ, ਪਤਾ ਨਹੀ ਕੇਹੋ ਜਿਹਾ ਏ ਜਮੀਰ ਇਨਾ ਦਾ , ਗੰਦੇ ਬੋਲਾਂ ਤੇ ਲਚਰਤਾ ਨੂ ਬੈਠ ਪਰਿਵਾਰ ਚ ਦੇਖੀ ਜਾਂਦੇ ਨੇ....
ਕਿਸੇ ਨੂ ਨਾ ਪਤਾ ਏ, ਆਪਣੇ ਇਤੇਹਾਸ ਬਾਰੇ , ਬਸ ਫੋਕੇ ਜੈ ਕਾਰੇ ਲਾਈ ਜਾਂਦੇ ਨੇ, ਸ਼ੰਮੀ ਪਹਿਲਾਂ ਲੀਡਰਾਂ ਨੇ ਸੇਕੀ ਰੋਟੀ 84 ਦੇ ਨਾਮ ਤੇ, ਹੁਣ ਕੁਜ singer ਵੀ ਕੇਸਟਾ ਚਲਾਈ ਜਾਂਦੇ ਨੇ......
|
|
16 Dec 2012
|