ਏ ਸਰਹੰਦ ਦੀ ਕੰਧ, ਪੁਤ ਲੈ ਕੇ ਪ੍ਈ ਤੈਨੂ ਠੰਡ ,
ਦੱਸ ਕਿਹੜੀ ਗਲੋਂ ਤੂ ਇਨਾ ਕਿਹਰ ਗੁਜਾਰਿਆ ,
ਹੁਣ ਤੇਰੀ ਇਟ ਇਟ ਕੰਬਦੀ ਏ ਜਦੋ ਸਿੰਘਾ ਨੇ ਆਣ ਕੇ ਜੈਕਾਰਾ ਮਾਰਿਆ.....
ਕਹਿੰਦੇ ਨੇ ਲੋਕ ਸਾਰੇ ਉਦੋ ਤੇਰੀ ਇਟ ਇਟ ਸੀ ਰੋਈ,
ਮੈਂ ਜਾਣਦਾ ਹਾ ਸਭ, ਤੂ ਜਾਣ ਬੁਜ ਕੇ ਜਾਲਮ ਦੇ ਹਕ ਚ ਸੀ ਖਲੋਈ ,
ਜਾਲਮ ਨੇ ਤੇਜ ਕਰ ਕਰ ਕੇ ਮਸਾਲਾ ਸੀ ਲਾਇਆ,
ਤੈਨੂ ਇਕ ਵਾਰ ਵੀ ਕਿਓਂ ਹੋਕਾ ਨਾ ਆਇਆ ,
ਦੱਸ ਇਟੇ ਤੂ ਟੁਟ ਕੇ ਜਾਲਮ ਦਾ ਸਿਰ ਕਿਓਂ ਨਾ ਪਾਿੜਆ ,

ਜਿਹੜੀ ਚਲਦੀ ਸੀ ਹਵਾ ਕਹਿੰਦੇ ਇਕ ਵਾਰੀ ਸੀ ਥੰਮੀ,
ਲਾਈ ਜਦੋ ਆਖਰੀ ਇਟ ਸੂਬੇ ਦੇ ਚਾਕਰ ਨੇ ,ਇਕ ਵਾਰੀ ਸੀ ਕੰਬੀ ,
ਪਰ ਜਦੋ ਬੈਠੇ ਸੀ ਮਾਤਾ ਦੇ ਨਾਲ ਪੋਤੇ ਠੰਡੇ ਬੁਰਜ ਦੇ ਵਿਚ ਇਹ ਜਾਨਬੁਜ ਚਲਦੀ ਸੀ ਠੰਡੀ,
ਸਿੰਘਾ ਦਾ ਸਾਥ ਨਾ ਦਿੱਤਾ ਕਿਸੇ ਨੇ ਹਵਾਵਾਂ ਨੇ ਵੀ ਮੁਖ ਪਰਤਾ ਲਿਆ ,

ਅੰਤ ਪਾ ਗਏ ਸ਼ਹਾਦਤਾਂ ਵੀਰ ਸੂਰੇ, ਸੂਬੇ ਨੇ ਕਹਿਰ ਕਮਾਇਆ ,
ਟੋਡਰ ਮਲ ਨੇ ਫਰਜ ਨਿਬਾਹ ਕੇ ਸੂਬੇ ਅੱਗੇ ਤਰਲਾ ਸੀ ਪਾਇਆ,
ਵੇਚ ਆਪਣੀ ਹਵੇਲੀ ਸੰਸਕਾਰ ਸ਼ਾਹਿਬ੍ਜ਼ਾਦਿਆ ਦਾ ਕਰਵਾਇਆ ,
ਅੱਜ ਪੂਜਦੇ ਹਾ "ਸ਼ੰਮੀ" ਉਸ ਥਾ ਨੂ ਜਿਥੇ ਖੜ ਸੀ ਵੀਰਾਂ ਨੇ ਜੈਕਾਰਾ ਮਾਰਿਆ ,