|
 |
 |
 |
|
|
Home > Communities > Punjabi Poetry > Forum > messages |
|
|
|
|
|
ਸ਼ਿਯਰ |
ਜਿਸ ਦਿਨ ਦਾ ਤੂੰ ਮੁਖ ਮੋੜਿਆ, ਸਾਥੋਂ ਹਾਸਿਆਂ ਵੀ ਮੁਖ ਮੋੜੇ|
ਪਿਆਰ ਦੇ ਫੁੱਲ ਬਿਨ ਖਿੜ੍ਨੋ ਸੁੱਕੇ, ਐਸੇ ਪਏ ਵਿਛੋੜੇ|
ਪੀੜ੍ਹ ਹਿਜ਼ਰ ਦੀ ਅਖਾਂ ਵਿਚ ਰੜਕੇ, ਦੁਖਦੀ ਆ ਵਾਂਗਰ ਫੋੜੇ|
ਹੰਝੂਆਂ ਮਾਰ ਕੇ ਛੱਲਾਂ, ਅੱਜ ਪਲਕਾਂ ਦੇ ਬੰਨ ਤੋੜੇ|
ਉਸਤਾਦ ਨੁਸਰਤ ਫ਼ਤੇਹ ਅਲੀ ਖਾਨ ਸਾਹਿਬ
|
|
19 Jul 2011
|
|
|
|
thanks for sharing bai ji...!!
|
|
19 Jul 2011
|
|
|
|
|
Janab Nusrat Fatheh Ali khan sahab --one of my fav. artists forever.....always in my music store..
thank u jujhar veer for sharing .....
|
|
20 Jul 2011
|
|
|
|
ਬਾ --ਕਮਾਲ ਨੇ ਨੁਸਰਤ ਸਾਬ ਸੁਕਰੀਆ ਮਿੱਤਰ ਜੀ ਸਾਂਝਿਆਂ ਕਰਨ ਲਈ
|
|
22 Jul 2011
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|