ਕੋਈ ਦੱਸਦਾ ਲੱਕ 29 ਕੋਈ ਜਾਦਾ ਲੱਕ 28 ਗਾਈ__,ਔਰਤ ਦੀ ਰਹਿੰਦੀ ਇਜੱਤ ਇਹਨਾ ਮਿੱਟੀ ਵਿੱਚ ਮਿਲਾਈ__,ਕੋਈ ਦੱਸਦਾ ਇਹਨੂੰ ਅਸਲਾ ਕੋਈ ਕਹਿੰਦਾ ਦੁੱਧ ਮਲਾਈ__,ਸ਼ਰਮ ਕਰੋ ਪੰਜਾਬੀੳ ਪੰਜਾਬੀ ਹੋ ਕੇ ਜਾਂਦੇ ਔਰਤ ਨੂੰ ਮਖੌਲ ਬਣਾਈ__,
ਬਹੁਤ ਖੂਬਸੂਰਤ ਸੁਨੇਹਾ......thnx for sharing.....
its ok ji