Punjabi Poetry
 View Forum
 Create New Topic
  Home > Communities > Punjabi Poetry > Forum > messages
jodh sandhu
jodh
Posts: 67
Gender: Male
Joined: 10/Mar/2010
Location: amritsar
View All Topics by jodh
View All Posts by jodh
 
ਸ਼ਾਇਰ ਬਣਾ ਤਾ ਯਾਰਾਂ ਨੇ

ਕੁਝ ਜ਼ਖਮ ਦਿੱਤੇ ਮੇਰੇ ਪੈਰਾਂ ਨੂੰ____

ਫ਼ੁੱਲਾਂ ਨਾਲ ਲੱਦੀਆਂ ਰਾਹਾਂ ਨੇ-__

ਮੇਰੇ ਬੁੱਲੋਂ ਖੁਸ਼ੀਆਂ ਖੋਰ ਤੀਆਂ_____

ਚੰਦਰੇ ਹੰਝੂਆਂ ਦੀਆਂ ਖ਼ਾਰਾਂ ਨੇ___

ਮੈਨੂੰ "ਹੱਸਣਾਂ" ਸਿਖਾਇਆ ਸੀ ਮਾਪਿਆਂ____

ਤੇ ਰੋਣਾ ਸਿਖਾਇਆ ਦਿਲਦਾਰਾਂ ਨੇ____

ਖਬਰੇ ਕਿਉਂ ਮੁੱਖ ਮੋੜ ਲਿਆ____

ਮੈਥੋਂ ਆਪਣੀਆਂ ਹੀ ਬਾਹਾਂ ਨੇ____

ਮੈਨੂੰ ਕਲਮ ਫੜਾਈ ਸਮਿਆਂ ਨੇ____

ਤੇ ਸ਼ਾਇਰ ਬਣਾ ਤਾ ਯਾਰਾਂ ਨੇ___

29 Nov 2010

Reply