Home > Communities > Punjabi Poetry > Forum > messages
Latest shayri and joke
ਮੌਤ ਵੀ ਤਾਂ ਘੱਟ ਹਸੀਨ ਨਈਂ ਹੋਵੇਗੀ ♥__??
♥ ਕਿਉਂ 'ਕ ਜਿਹੜਾ ਵੀ ਓਸਨੂੰ ਮਿਲਦਾ... ਕਮਬਖਤ ਜਿੰਦਗੀ ਛੱਡ ਦਿੰਦਾ ♥__
╰☆╮╰☆╮----» «----☆╮╰☆╮
Maut V Ghat Haseen Nai Howege __
Kyoki__Jehda V Usnu Milda Aa__Kambaqt Zindagi shad dinda hai__
24 Aug 2012
ਨਾ ਦੁੱਖ ਦੇਵੋ ਮਾਵਾਂ ਨੂੰ. . .
ਮਾਂ ਮਮਤਾ ਦਾ ਸੰਘਣਾ ਬੁੱਟਾ ਜੋ ਪਿਆਰ ਦੀ ਛਾਂ ਫੈਲਾਓਦਾ,,
ਜਿੰਦਗੀ ਚ ਕਦੇ ਸੁੱਖ ਨੀ ਪਾਉਦਾ, ਜੋ ਮਾਂ ਦਾ ਦਿੱਲ ਦੁਖਾਓਦਾ ਹੈ. . .
•·.·´¯`·.· ★ ★·.·´¯`·.·•
Na dukh devo maavaan nu. . .
Maa mamta da sangna boota jo pyaar di chaa failaunda ,,
zindagi ch kade sukh ni paanda,Jo maa da dil dukhanda ha . .

Yoy may enter 30000 more characters.
24 Aug 2012
Copyright © 2009 - punjabizm.com & kosey chanan sathh