Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸ਼ਬਦ - ਕੋਸ਼

ਅਰਥ ਜੋ ......
ਸਪਸ਼ਟ ਕਹੇ ਜਾ ਸਕਦੇ ਨੇ
ਰੰਗੀਨ ਸ਼ਬਦਾਂ 'ਚ ਲਪੇਟ ਕੇ
ਪੇਸ਼ ਕਰਨ  ਦੀ ਲੋੜ ਕੀ ?

 

ਗੰਡਿਆ  ਦਾ ਰਸ
ਕੈਪਸੂਲਾਂ ਵਿੱਚ ਭਰਕੇ
ਬਥੇਰਾ ਧੋਖਾ ਦੇ ਚੁਕੀਆਂ
ਬ੍ਰਿਟਸ਼ ਕੰਪਨੀਆਂ 

 

ਤੀਹ ਰੁਪਏ  ਰੋਜ਼  ਤੇ
ਵਿਕਣ ਵਾਲੇ ਲੋਕ
ਕਿੱਥੋਂ ਲੈਣਗੇ ਤਿੰਨ ਸੌ ਰੁਪਏ
ਖਰੀਦਣ ਲਈ ਸ਼ਬਦ - ਕੋਸ਼

 

ਤੁਹਾਡੇ ਸ਼ਬਦਾਂ ਦੇ
ਅਰਥ ਦੇਖਣ ਲਈ


ਮਿੰਦਰ ਪਾਲ ਭੱਠਲ

11 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬ.....tfs.....

14 Jan 2013

Reply