|
 |
 |
 |
|
|
Home > Communities > Punjabi Poetry > Forum > messages |
|
|
|
|
|
ਸ਼ੀਸ਼ੇ ਦੀ ਤਰੇੜ |
ਸ਼ੀਸ਼ੇ ਦੀ ਤਰੇੜ ਵਾਂਗਰਾਂ ਤੇਰੀ ਜਿੰਦ ਵੀ ਤਰੇੜਾਂ ਖਾਣੀ ਅੱਜ ਤੈਨੂੰ ਸਭ ਪੁੱਛਦੇ ਬਾਚ ਚ' ਪੁੱਛਣਾਂ ਕਿਸੇ ਨਾ ਪਾਣੀ
ਕੋਲ ਤੇਰੇ ਸੱਜਣਾ ਪੈਸਾ ਸਭ ਕਹਿੰਦੇ ਨੇ ਮਾਲਕੋ ਕੈਸਾ ਜਦੋਂ ਤੇਰੀ ਕੁੱਲੀ ਸੜ ਗਈ ਫੇਰ ਕਹਿਣਗੇ ਬੰਦਾ ਸੀ ਐਸਾ ਵੈਸਾ ਰੱਜਿਆਂ ਨੇ ਕੀ ਰੱਜਣਾਂ ਕਦੋਂ ਭੁਖਿਆਂ ਦੀ ਸਾਰ ਕੀਹਨੇ ਜਾਣੀ
ਸ਼ੀਸ਼ੇ ਦੀ ਤਰੇੜ ਵਾਂਗਰਾਂ ਤੇਰੀ ਜਿੰਦ ਵੀ ਤਰੇੜਾਂ ਖਾਣੀ ਅੱਜ ਤੈਨੂੰ ਸਭ ਪੁੱਛਦੇ ਬਾਚ ਚ' ਪੁੱਛਣਾਂ ਕਿਸੇ ਨਾ ਪਾਣੀ
ਹੌਲੀ ਹੌਲੀ ਉੱਡ ਜਾਵੇਂਗਾ ਰਹਿਣਾਂ ਨਾਮ ਨਈ ਧੂੜ ਤੇ ਤੇਰਾ ਢਲ ਜਾਂਦੀ ਰਾਤ ਗੁਰਦੀਪ' ਜਦੋਂ ਜਾਗੀਏ ਤਾਂ ਹੁੰਦਾਂ ਏ ਸਵੇਰਾ ਗੀਤਾਂ ਵਿਚ ਮੁੱਕ ਜਾਣੀ ਏ ਤੇਰੀ ਜਿੰਦਗੀ ਦੀ ਸਰਦ ਕਹਾਣੀ
ਸ਼ੀਸ਼ੇ ਦੀ ਤਰੇੜ ਵਾਂਗਰਾਂ ਤੇਰੀ ਜਿੰਦ ਵੀ ਤਰੇੜਾਂ ਖਾਣੀ ਅੱਜ ਤੈਨੂੰ ਸਭ ਪੁੱਛਦੇ ਬਾਚ ਚ' ਪੁੱਛਣਾਂ ਕਿਸੇ ਨਾ ਪਾਣੀ | | ਗੁਰਦੀਪ ਬੁਰਜੀਆ

|
|
26 Jan 2012
|
|
|
|
nice presentation n writin too!tfs..
|
|
26 Jan 2012
|
|
|
THANKS |
awesome job. thanks for sharing.
|
|
27 Jan 2012
|
|
|
|
ਵਾਹ ਕਿਆ ਬਾਤਾਂ ਨੇ,,,ਜਿਓੰਦਾ ਵੱਸਦਾ ਰਹਿ,,,
|
|
27 Jan 2012
|
|
|
|
|
|
ਵੀਰ ਜੀ ਬਹੁਤ ਵਧੀਆ ਲਿਖਦੇ ਹੋਂ |
|
|
29 Jan 2012
|
|
|
|
|
|
|
ਬਹੁਤ ਬਹੁਤ ਸੁਕਰੀਆ ਮਾਣ ਦੇਣ ਲਈ ਸਾਰੇ punjabizm ਦੋਸਤਾਂ ਦਾ, ਜਿਓੰਦੇ ਵਸਦੇ ਰਹੋ ਸੱਜਣੋ..
|
|
04 Mar 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|