|
 |
 |
 |
|
|
Home > Communities > Punjabi Poetry > Forum > messages |
|
|
|
|
|
"ਸ਼ਿਖਰ " |
ਹੇ ਮਨ ਜੋਗੀਆ ਇਹ ਜੋ ਸੂਰਜ ਦੇ ਸਿਰ ਪੱਗ ਬੰਨਣ ਦੀ ਗੱਲ ਕਰਦੇ ਇਹ ਚੰਦ ਨੂੰ ਕਲਾਵੇ ਵਿਚ ਭਰਨ ਦੀ ਕਥਾ ਕਰਦੇ ਨੇ ਬ੍ਰਹਿਮੰਡ ਵਿਚ ਲੀਨ ਹੋਣ ਦਾ ਸਬਕ ਦੇਂਦੇ ਚਿਹਰੇ ਦੇ ਨੂਰਾਨੀ ਨੂਰ ਦਾ ਝਾਉਲਾ ਪਾਉਂਦੇ ਨੇ ਅਖੰਡ ਬ੍ਰਿਤੀ ਨੂੰ ਜੋੜਨ ਦਾ ਭਰਮ ਪਾਲਦੇ ਹਰਫਾਂ ਦੇ ਆਕਾਸ਼ ਤੇ ਜਿੱਤ ਦਾ ਪਰਚਮ ਲਹਿਰਾਉਂਦੇ ਨੇ ਦਿਨ ਨੂੰ ਢਲ ਲੈਣ ਦੇ ਇਹਨਾਂ ਦੇ ਪੈਰ ਤਾਂ ਕੀ ਧੜ ਤੇ ਸਿਰ ਹੀ ਸਲਾਮਤ ਨਹੀ ਹੋਣਾ !!!
ਸੀਮਾ ਸੰਧੂ
|
|
27 Jun 2013
|
|
|
Shikhar |
"ਇਹ ਜੋ ਸੂਰਜ ਦੇ ਸਿਰ ਪੱਗ ਬੰਨ੍ਹਣ
ਦੀ ਗੱਲ ਕਰਦੇ"... | ਅਤਿ ਸੁੰਦਰ |
ਫਿਰ ਇਕ ਚੰਗੀ ਚੋਣ |
ਤਾਹਿਓਂ ਮੇਰਾ ਦਿਲ ਕਹਿੰਦਾ ਏ,
ਇਹ ਭੌਰਾ ਬੜਾ ਮਸਤ ਹੈ,
ਚੋਣਵਿਆਂ ਫੁੱਲਾਂ ਤੇ ਬਹਿੰਦਾ ਹੈ |
ਫਿਰ ਇਕ ਚੰਗੀ ਚੋਣ, ਬਾਈ ਜੀ |
ਤਾਹਿਓਂ ਮੇਰਾ ਦਿਲ ਕਹਿੰਦਾ ਏ,
ਇਹ ਭੌਰਾ ਬੜਾ ਮਸਤ ਹੈ,
ਚੋਣਵਿਆਂ ਫੁੱਲਾਂ ਤੇ ਬਹਿੰਦਾ ਹੈ |
... ਜਗਜੀਤ ਸਿੰਘ
|
|
28 Jun 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|