|
 |
 |
 |
|
|
Home > Communities > Punjabi Poetry > Forum > messages |
|
|
|
|
|
ਸ਼ਿੰਗਾਰ |
ਸ਼ਿੰਗਾਰ ਸੱਗੀ ਫੁਲ ਤੇਰੇ ਸਿਰ ਤੇ ਸੋਹੇ,ਸ਼ਾਨ ਤੇਰੀ ਕੁੜਤੀ ਘਗਰਾ। ਮੱਥੇ ਟਿੱਕਾ ਹੱਥੀ ਕੰਗਣ,ਤੂੰ ਪਾ ਕੇ ਪੈਰੀ ਰੰਗਲੀ ਝਾਂਜਰਾ। ਚਮਕੇ ਨੱਥ ਮੱਛਲੀ ਲੋਂਗ ਤੇ ਛੱਲਾ ਯਾਦਾਂ ਦੇ ਵਿੱਚ ਲਹਿਗਾ, ਬਚਪਨ ਵੰਗਾ, ਚੁੰਨੀ, ਚੂੜੀ, ਫੱਬੇ ਵੀਰ ਤੇਰੇ ਦੇ ਚਾਦਰਾ। ਬਟਨਾ ਵਾਲੀ ਕੁੜਤੀ ਸੋਹੇ ਪੈਰੀ ਤਿਲੇਦਾਰ ਪੰਜਾਬੀ ਜੁੱਤੀ ਸਿਰ ਤੇ ਚੁੰਨੀ ਪਹਿਣਕੇ ਲੋੱਟਣ ਸਿੰਗ ਤਵਿਤੜੀ ਹਾਰ ਦਾ। ਖਰੀਦ ਕੜਾ ਮੇਲੇ ਵਿੱਚੋਂ ਗੁੰਦ ਪਰਾਂਦਾ ਲੈ ਕੇ ਪਿੱਪਲ ਪੱਤੀਆਂ, ਬਹਿ ਵਿੱਚ ਡੋਲੀ ਤੁਰ ਸੁਹਰੇ ਜਾਣਾ ਕਰ ਸ਼ਿੰਗਾਰ ਬਾਗ ਦਾ। ਘੋੜੀਆਂ,ਸੁਹਾਗ,ਤੇ ਬੋਲੀਆਂ ਲੋਕ ਗੀਤ,ਗਿੱਧਾ,ਭੰਗੜਾ ਸ਼ਾਨ, ਸਮੀ ਤੀਆਂ ਮੇਲੇ ਖੇੜੇ ਹੁਸਨ ਤੂੰ ਰੰਗ ਬੰਨਿਆ ਧਮਾਲ ਦਾ।, ਲੰਮੇ ਕੁੜਤੇ ਧੂਣੇ ਚਾਦਰੇ ਤੁਰਲੇ ਵਾਲੀ ਪੱਗ ਤੇ ਹੱਥੀ ਖੂੰਡੇ, ਖੇਸੀ ਲੋਈ ਸਿਰ ਦਸਤਾਰਾ,ਰੰਗ ਪੰਜਾਬੀ ਸਭਿਆਚਾਰ ਦਾ।
|
|
12 Mar 2015
|
|
|
|
Purane punjab di ik jhalak pesh kar ditti tusin es kavita ch ... Kinne wadhiaa din hunde hone odon .. Ek khayal eh vi hai k Shingaar jinne marzi laa lo par sohappan sada sahejta vich jhalkda hai Jive: सादगी शृंगार हो गई आईने की हार हो गई । पर आजकल ज़माना show off का है।
|
|
13 Mar 2015
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|