|
 |
 |
 |
|
|
Home > Communities > Punjabi Poetry > Forum > messages |
|
|
|
|
|
ਇੱਕ ਸਚ ਇਹ ਵੀ .. .. |
ਮੈਂ ਅਧੂਰੇ ਗੀਤ ਦੀ ਇੱਕ ਸਤਰ ਹਾਂ ਮੈਂ ਅਪੈੜੇ ਪੈੜ ਦਾ ਇੱਕ ਸਫ਼ਰ ਹਾਂ ਇਸ਼ਕ਼ ਨੇ ਜੋ ਕੀਤੀਆਂ ਬਰਬਾਦੀਆਂ ਮੈਂ ਓਹਨਾ ਬਰਬਾਦੀਆਂ ਦੀ ਸਿਖਰ ਹਾਂ ਮੈਂ ਤੇਰੀ ਮਹਫ਼ਿਲ ਦਾ ਬੁਝਿਆ ਇੱਕ ਚਿਰਾਗ ਮੈਂ ਤੇਰੇ ਹੋਠਾਂ ਚੋਂ ਕਿਰਿਆ ਜਿਕਰ ਹਾਂ ਜਿਸਨੇ ਮੈਨੂ ਵੇਖ ਕੇ ਨਾ ਵੇਖਿਆ ਮੈਂ ਓਹਦੇ ਨੈਣਾਂ ਦੀ ਗੂੰਗੀ ਨਜ਼ਰ ਹਾਂ ਕਲ ਕਿਸੇ ਸੁਨੀਆ ਸ਼ਿਵ ਨੂੰ ਕਹਿੰਦਿਆਂ ਪੀੜ੍ਹ ਲਈ ਹੋਇਆ ਇਸ ਜਹਾਂ ਵਿਚ ਨਸ਼ਰ ਹਾਂ .. ..
|
|
28 Feb 2012
|
|
|
|
nycc ji.........shiv is greattt.......
|
|
28 Feb 2012
|
|
|
|
vir g.......... bahut khoob........... bahut hi dil nu choo lein wali kavita hai......waaahhhhhhh
|
|
28 Feb 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|