|
 |
 |
 |
|
|
Home > Communities > Punjabi Poetry > Forum > messages |
|
|
|
|
|
|
ਸਿਆਣਾ |
(MY OLD ONE WRITING IN PUNJABI)
ਰੋਟੀ ਬਣ ਗਈ ਆ ਮਿੱਟੀ ....
ਤੇ ਪਾਣੀ ਬਣ ਗਿਆ ਆ ਖ਼ੂਨ .. ਯਾਰੋੰ ਇਵੇਂ ਗਾਲਤੀ ਮੈਂ ...
ਆਪਣੀ ਇਨਸਾਨੀ ਜੂਣ |
ਨਾ ਕੁੱਜ ਖੱਟਿਆ, ਨਾ ਕੁੱਜ ਗਵਾਇਆ ..
ਪੇਸੇ ਪਿਛੇ ਆਪਣਾ ਹੋਸ਼ ਭੁਲਾਇਆ ਬਣ ਬੇਠਿਆ ਦਰਵੇਸ਼ ਲੋਕਾਂ ਦਾ..
ਆਪ ਹੀ ਦੂਜਿਆਂ ਦਾ ਖ਼ੂਨ ਬਹਾਇਆ |
ਹਾਏ ! ਓ ਰੱਬਾ, ਹੁਣ ਮਾਫ਼ ਕਰੀ .. ਤੇਰੇ ਕੋਲ ਆ ਜਾਣਾ ਏ.. ਧਰਤੀ ਤੇ ਮਾਨ ਵਿਖਾਉਂਦਾ ਰਿਹਾ .. ਜੋ ਤੇਰੇ ਅੱਗੇ ਨਿਮਾਣਾ ਹੈ | ਅੱਜ ਪਤਾ ਲੱਗਿਆ ਕਿੰਨਾ ਪਾਗਲ ਸੀ ... ਤੇ ਲੋਕੀ ਕਹਿੰਦੇ "ਸੁਨੀਲ" ਬਹੁਤ ਸਿਆਣਾ ਹੈ |
(sunil kumar) 01-09-2010
|
|
22 Aug 2012
|
|
|
|
ਅੱਜ ਪਤਾ ਲੱਗਿਆ ਕਿੰਨਾ ਪਾਗਲ ਸੀ ... ਤੇ ਲੋਕੀ ਕਹਿੰਦੇ "ਸੁਨੀਲ" ਬਹੁਤ ਸਿਆਣਾ ਹੈ |
wah kya baat ae...
|
|
22 Aug 2012
|
|
|
|
ਲਾਜਵਾਬ ਰਚਨਾ ਹੈ ਵੀਰ ਜੀ...ਸਾਂਝਾਂ ਕਰਨ ਲਈ ਬਹੁਤ ਬਹੁਤ ਸ਼ੁਕਰੀਆ...!!!
|
|
23 Aug 2012
|
|
|
|
bahut khoob likhia.. sunil
|
|
23 Aug 2012
|
|
|
|
Balihar vir... Navdeep Vir... Gurdip Vir... bahut bahut sukria g... kalam nu pasand krn layi 
|
|
23 Aug 2012
|
|
|
|
|
very nice written sunil..likhde rvo!
|
|
23 Aug 2012
|
|
|
|
ਯਹਾਂ ਹਰ ਸ਼ਖਸ ਕੇ ਹਾਥ ਮੇਂ ਪਥਰ ਹੈ ਯੂੰ ਅਪਨੇ ਪਾਗਲਪਨ ਕਾ ਏਲਾਨ ਸਰੇ-ਆਮ ਨਾ ਕਰ :) ਬਹੁਤ ਵਧੀਆ ਕਵਿਤਾ.... TFS Sunil
|
|
23 Aug 2012
|
|
|
|
Rajjo.... thnx dear....
Sharan g::: shi kiha g.. thnx g..
|
|
23 Aug 2012
|
|
|
|
bahut vadhia likhia veere
|
|
24 Aug 2012
|
|
|
|
ਸੁਨੀਲ ਚੌਕੇ ਛੱਕੇ ਮਾਰਨ ਲੱਗ ਪਿਆ .........ਬਹੁਤ ਵਧੀਆ ......ਲਿਖਦੇ ਰਹੋ ਅੱਗੇ ਵਧਦੇ ਰਹੋ ...ਦੁਆਵਾਂ ....
|
|
24 Aug 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|