ਛੱਡ ਕੇ ਗੁਰੂ ਪਿਛੇ ਘੁਮਦਾ ਤੂੰ ਸਾਧਾਂ ਕਦੇ ਪੀਰਾਂ ਕੋਲ ਜਾ ਮੰਗਦਾ ਮੁਰਾਦਾਂ੫੦੦ਸਾਲ ਪਹਿਲਾਂ ਨਾਨਕ ਜਨੇਊ ਲਾਹਗਿਆਅੱਜ ਤੂੰ ਹਸਕੇ ਓਹੀ ਆਪਣੇ ਗਲ ਪਾਲਿਆਹੁਣ ਗ੍ਰਹਿ ਨੇ ਮਾੜੇ ਸ਼ਨੀ ਆਕੇ ਬੈਹਗਿਆ ਸਿਖਾ ਤੂੰ ਜਾਦੂ ਟੂਣੇਆਂ ਜੋਗਾ ਰੈਹਗਿਆਜਣੇ-ਖਣੇ ਨੂੰ ਪਦਵੀ ਸੰਤ ਦੀ ਤੇ ਬਿਠਾਵੇਂਦਸਵੰਦ ਭੁਲ ਇਹਨਾ ਨੂੰ ਪੈਸੇ ਤੂੰ ਚੜਾਵੇਂਇਕ ਹੱਥ ਕੜਾ ਤੇ ਦੂਜੇ ਵਿਚ ਲਾਲ ਧਾਗਾਸਿਖਾ ਤੂੰ ਆਪ ਸਿਖੀ ਦਾ ਮਜਾਕ ਬਨਾਤਾਮੰਨਇਆ ਕੇ ਸਭ ਧਰਮ ਬਰਾਬਰ ਨੇਸਭ ਦੇ ਦਿਲਾਂ'ਚ ਸਭ ਦੇ ਲਈ ਆਦਰ ਨੇਇਸ ਪਿਛੇ ਸਿਖੀ ਦੇ ਸਿਧਾਂਤਾਂ ਨੂੰ ਮਿਟਾਇਆਗੁਰ ਸਿਖਿਆ ਭੁੱਲ ਅੰਧ ਵਿਸ਼ਵਾਸ਼ ਜਗਾਇਆਅੱਜ ਹੀ ਮੰਗ ਪੂਰੀ ਹੋਜਾਵੇ ਹਰ ਚਾਉਂਦਾ ਏ ਸੁਖ ਪਾਉਣ ਲਈ ਸਿਖ ਸਿਖੀ ਨੂੰ ਭ੍ਲਾਉਂਦਾ ਏ?ਸਮਝੋ ਗੁਰਬਾਣੀ ਕਰਦੀ ਬਰਕਤ'ਚ ਵਾਧਾਗੁਰੂ ਦੀ ਮੰਨੋ, ਰਹੂ ਕਿਸੇ ਚੀਜ਼ ਦਾ ਨੀ ਘਾਟਾ
..Sehaj Virk !!!
Gud.....keep it up......
Thankew Veere'aa
......good job