Punjabi Poetry
 View Forum
 Create New Topic
  Home > Communities > Punjabi Poetry > Forum > messages
Sehaj Virk
Sehaj
Posts: 66
Gender: Male
Joined: 13/May/2011
Location: Jalandhar
View All Topics by Sehaj
View All Posts by Sehaj
 
Sikhi

ਚਾਰੇ ਪਾਸੇ ਅੰਧਕਾਰ ਹੀ ਅੰਧਕਾਰ, ਸੀ ਝੂਠ ਦੇ ਤਾਣੇ-ਬਾਣੇ
ਫੇਰ ਹੋਇਆ ਸਚ ਦਾ ਉਜਾਲਾ ਜਦ ਜੋਤ ਜਗੀ ਵਿਚ ਨਨਕਾਣੇ,

ਸਾਰੀ ਸ੍ਰਿਸ਼ਟੀ ਮੱਥਾ ਟੇਕੇ, ਬਾਬਾ ਮੂੰਹੋ
ਵਾਹਿਗੁਰੂ ਵਾਹਿਗੁਰੂ ਬੋਲੇ
ਤੇਰਾ-ਤੇਰਾ ਕਹਿਕੇ ਸਭ ਨੂੰ ਸੌਦਾ ਗੁਰੂ ਨਾਨਕ ਪਾਤਸ਼ਾਹ ਹੀ ਤੋਲੇ

ਪੜ੍ਹੋ , ਲਿਖੋ ਤੇ ਵਿਚਾਰੋ ਐਸਾ ਗਿਆਨ ਜਿਸ ਨਾਲ ਮੁੱਕ ਅੰਧੇਰ ਜਾਏ,
ਗੁਰੂ ਅੰਗਦ ਦੇਵ ਜੀ ਨੇ " ਪੈਂਤੀ ਅਖਰੀ " ਲਿਖ ਐਸੇ ਦੀਪ ਜਲਾਏ ,

ਲੰਗਰ ਚਲਾ ਅਮਰਦਾਸ ਗੁਰਾਂ ਸਭ ਨੂੰ ਪੰਗਤ ਵਿਚ ਬਿਠਾਇਆ
ਉਚਾ-ਨੀਵਾਂ , ਜਾਤ-ਪਾਤ , ਭੇਦ-ਭਾਵ ਨੂੰ ਦਿਲਾਂ ਵਿਛੁੰ ਮਿਟਾਇਆ

ਲਫਜਾਂ'ਚ ਬਿਆਨ ਨਹੀ ਕਰ ਸਕਦੇ ਬਣਾਇਆ ਹਰਿਮੰਦਰ ਮਹਾਨ
ਗੁਰੂ ਰਾਮਦਾਸ ਬਣਾਇਆ ਐਸਾ ਸਰੋਵਰ ਜੋ ਧੋਵੇ ਲੋਭ,ਮੋਹ,ਅਭਿਮਾਨ

ਸ਼ਾਂਤੀ ਦੇ ਪੁੰਜ,ਸ਼ਹੀਦਾਂ ਦੇ ਸਿਰਤਾਜ, ਦਸਿਆ ਕੇ ਕੂੜ ਸਦਾ ਸਚ ਤੋਂ ਹਾਰੇ
ਤੱਤੀ ਤਵੀ ਤੇ ਚੌਕੜੀ ਲਾਕੇ ਬੈਠ ਗਏ ਗੁਰੂ ਅਰਜਨ ਦੇਵ ਪਿਆਰੇ

ਪਹਿਨ ਕੇ ਮੀਰੀ-ਪੀਰੀ ਜ਼ੁਲਮ ਦੇ ਖਿਲਾਫ਼ ਚੁੱਕਲਈ ਸ਼ਮਸ਼ੀਰ
ਸਾਹਿਬ ਹਰਗੋਬਿੰਦ ਜੀ ਸਚ ਦੇ ਸੰਤ੍ਸਿਪਾਹੀ ਯੋਧੇ ਬਲੀ ਬਲਬੀਰ

ਸਿਖੀ ਦੀ ਫੁਲਵਾੜੀ ਦੀ ਰਾਖੀ ਕੀਤੀ ਫੇਰ ਗੁਰੂ ਹਰ ਰਾਇ,
ਬਲ੍ਬੀਰੇ ਸਿਖਾਂ ਨੂੰ ਤਲਵਾਰ ਬਾਜ਼ੀ,ਘੋੜ-ਸਵਾਰੀ ਸਿਖਲਾਏ,

"ਸਰਬੱਤ ਦਾ ਭੱਲਾ" ਦੇ ਅਸਲ ਮਾਈਨੇ ਫੇਰ ਓਹਨਾ ਸਮਝਾਏ
ਬਾਲਾ ਪ੍ਰੀਤਮ ਹਰਕ੍ਰਿਸ਼ਨ ਜੀ ਨੇ ਜਦ ਸਭ ਦੇ ਦੁਖ ਮਿਟਾਏ

ਮਨੁਖਤਾ ਦੀ ਸ਼ਾਨ ਕੀਤੀ ਉਚੀ ਬਣਕੇ ਹਿੰਦ ਦੀ ਚਾਦਰ
ਦੇਹਲੀ ਜਾ ਸੀਸ ਕਟਾਇਆ ਨੌਵੇ ਗੁਰਾਂ ਤੇਗ ਬਹਾਦੁਰ

ਸਰਬੰਸ ਵਾਰ ਦਿੱਤਾ ਕੌਮ ਤੋਂ, ਰੱਬ ਦਾ ਸ਼ੁੱਕਰ ਮਨਾਕੇ
ਗੁਰੂ ਗੋਬਿੰਦ ਨੇ ਸਾਜਇਆ ਪੰਥ ਖਾਲਸਾ ਅਮ੍ਰਿਤ ਬਾਟੇ ਦਾ ਪਿਆਕੇ

ਫੇਰ ਦਸਮੇਸ਼ ਪਿਤਾ ਨੇ ਹਜ਼ੂਰ ਸਾਹਿਬ ਥਾਪਇਆ ਗੁਰੂ, ਗੁਰੂ ਦੇ ਸਥਾਨ ਤੇ
ਦਸਾਂ ਗੁਰਾਂ ਦੀ ਜੋਤ ਇਲਾਹੀ, ਗੁਰੂ ਗਰੰਥ ਸਾਹਿਬ ਜੀ ਵਰਗਾ ਕਹਿੜਾ ਹੈ ਜਹਾਨ ਤੇ

ਗੁਰੂ ਗਰੰਥ ਸਾਹਿਬ ਜੀ ਓਹੀ ਉਜਾਲਾ ਨਾਨਕ ਦਾ, ਸ਼ਮਸ਼ੀਰ ਗੋਬਿੰਦ ਦੀ ਏ
ਛੱਡ ਦਿਓ ਹੋਰ ਦਵਾਰੇ, ਸਿੰਘ ਸਝੀਏ ਤੇ ਗੁਰੂ ਗਰੰਥ ਸਾਹਿਬ ਜੀ ਨੂੰ ਮੱਥਾ ਟੇਕੀਏ,

 


...ਸਹਿਜ ਵਿਰਕ..!!

16 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਵਾਹ ਬਹੁਤ ਹੀ ਸੋਹਣੇ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ੀਸ਼ ਕੀਤਾ ਹੈ ਸਿਖੀ ਨੂ.........

16 Apr 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

 

 

10a paatshayian te bahut sohna likhia hai tusi...

 

ih rachna tuhada sikhi wall apna shardha darsaundi hai ....

 

ih ohi likh sakda hai jis nu sikh itihaas v pta hove....

 

likhan vele tusi kuch word khas kr k 'waheguru' tusi galat type kr dita hai ....typin dheaan naal kro bus......good work.....!.....

(suggestion):- 10a guruan de name da colour light nhi tusi dark te bold kro taan k saaf pardea jaye te....ih colour bahut light hai...

16 Apr 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਸੋਚ ਵਧੀਆ ਹੈ,,,ਇਸ ਨੂੰ ਲਿਖਤੀ ਰੂਪ ਦੇਣ ਦੀ ਕੋਸ਼ਿਸ਼ ਵੀ ਵਧਿਆ ਹੈ ,,,ਪਰ ਥੋੜੀ ਹੋਰ ਮਿਹਨਤ ਕਰਨ ਦੀ ਲੋੜ ਹੈ,,,ਪ੍ਰਮਾਤਮਾ ਤਰੱਕੀਆਂ ਬਖਸ਼ੇ,,,ਜਿਓੰਦੇ ਵੱਸਦੇ ਰਹੋ,,,

16 Apr 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Bht vdia tareeke nal history biyan kiti hai i agree wid rajwinder kaur ji . . .

16 Apr 2012

Sehaj Virk
Sehaj
Posts: 66
Gender: Male
Joined: 13/May/2011
Location: Jalandhar
View All Topics by Sehaj
View All Posts by Sehaj
 

Bahut Bahut Shukriya Aap Sab da..

 

Spcl Thnx to u Rajwinder ... hanji me suhdar kita hai Apniaa galtiaa wich

17 Apr 2012

Reply