ਮੇਰੀ ਜੁਸਤਜੂ ਦਾ ਸਿਲਾ ਨਾ ਮਿਲੇਗਾ ,
ਪਤਾ ਕ ਿ ਸੀ ਕੀ ਤੇਰਾ ਪਤਾ ਨਾ ਮਿਲੇਗਾ ,
ਮੈਂ ਤੜਫਾਗਾਂ ਆਖ਼ਰ ਮੁਹੱਬਤ ਦਾ ਬਣਕੇ ,
ਕਿਸੇ ਪਾਕ ਰੂਹ ਦਾ ਸਫਾ ਨਾ ਮਿਲੇਗਾ ,
ਉਡਾਨਾ ਨੂ ਤਾਰ੍ਸੇਗਾ ਪਿੰਜਰੇ ਦਾ ਪੰਛੀ ,
ਕ ਖੰਬ ਤਾਂ ਮਿਲਣਗੇ ਪਰ ਖਿਲਾ ਨਾ ਮਿਲੇਗਾ ,
ਮੈਂ ਆਪੇ ਨੂ ਛਾਵਾਂ ਦੀ ਆਦਤ ਨਾ ਪਾਈ ,
ਪਤਾ ਸੀ ਕੋਈ ਰੁਖ ਹਰਾ ਨੀ ਮਿਲੇਗਾ ,
ਮੇਰੇ ਦਿਲ ਵਿਚ ਕੀਨਾ ਬੀ ਗਿਹਰਾ ਤੂ ਉਤਰੇ ,
ਮੇਰੇ ਦੁਖਾਂ ਦਾ ਤੇਨੁ ਸਿਲਾ ਨਾ ਮਿਲੇਗਾ ,
ਅੱਦ ਮੋਯਿਆ ਜੇਹਾ ਤੜਪਦਾ ਏ 'ਪ੍ਰੀਤ '
ਕਿਸੇ ਤੋ ਮੰਗਇਆ ਸਾਹਾਂ ਦਾ ਹੀਰਾ ਨਾ ਮਿਲੇਗਾ.
ਮੇਰੀ ਜੁਸਤਜੂ ਦਾ ਸਿਲਾ ਨਾ ਮਿਲੇਗਾ ,
ਪਤਾ ਕ ਿ ਸੀ ਕੀ ਤੇਰਾ ਪਤਾ ਨਾ ਮਿਲੇਗਾ ,
ਮੈਂ ਤੜਫਾਗਾਂ ਆਖ਼ਰ ਮੁਹੱਬਤ ਦਾ ਬਣਕੇ ,
ਕਿਸੇ ਪਾਕ ਰੂਹ ਦਾ ਸਫਾ ਨਾ ਮਿਲੇਗਾ ,
ਉਡਾਨਾ ਨੂ ਤਾਰ੍ਸੇਗਾ ਪਿੰਜਰੇ ਦਾ ਪੰਛੀ ,
ਕ ਖੰਬ ਤਾਂ ਮਿਲਣਗੇ ਪਰ ਖਿਲਾ ਨਾ ਮਿਲੇਗਾ ,
ਮੈਂ ਆਪੇ ਨੂ ਛਾਵਾਂ ਦੀ ਆਦਤ ਨਾ ਪਾਈ ,
ਪਤਾ ਸੀ ਕੋਈ ਰੁਖ ਹਰਾ ਨੀ ਮਿਲੇਗਾ ,
ਮੇਰੇ ਦਿਲ ਵਿਚ ਕੀਨਾ ਬੀ ਗਿਹਰਾ ਤੂ ਉਤਰੇ ,
ਮੇਰੇ ਦੁਖਾਂ ਦਾ ਤੇਨੁ ਸਿਲਾ ਨਾ ਮਿਲੇਗਾ ,
ਅੱਦ ਮੋਯਿਆ ਜੇਹਾ ਤੜਪਦਾ ਏ 'ਪ੍ਰੀਤ '
ਕਿਸੇ ਤੋ ਮੰਗਇਆ ਸਾਹਾਂ ਦਾ ਹੀਰਾ ਨਾ ਮਿਲੇਗਾ.