|
 |
 |
 |
|
|
Home > Communities > Punjabi Poetry > Forum > messages |
|
|
|
|
|
ਸਿੰਘਾਂ ਦੇ ਬਾਰਾਂ |
ਅੱਜ ਪੰਜ-ਸੱਤ ਲੰਡੂ ਜਹੇ ਕਠੇ ਹੋਕੇ ਸਾਡੇ ਤੇ ਕਲੋਲ'ਆਂ ਕਸਦੇ ਨੇ ਸਾਡੇ ਤੇ ਹਸਦੇ ਹਸਦੇ ਆਖਣ ਲਗਦਾ ਏਹਦੇ ਬਾਰਾਂ(12) ਵੱਜਗੇ ਨੇ ਹਾਸੇ ਦੀ ਗਲ ਹੈ ਮਿਤਰੋ ਕੇ ਮਜਾਕ ਬਣਾਉਣ ਲਈ ਵੀ ਇਹ ਝੁੰਡ ਬਣਾਉਂਦੇ ਨੇ ਉਂਜ ਤਾਂ ਕੱਲੇ ਸਿੰਘ ਤੇ ਇਹ ਕੱਲੇ-ਕੱਲੇ ਕਦੇ ਆਪ ਹਥ ਨਾ ਪਾਉਂਦੇ ਨੇ ਪਤਾ ਹੈ ਇਹਨਾ ਨੂੰ ਵੀ ਕੇ ਜਿਸ ਹਥ ਸਾਨੂੰ ਪਾਇਆ ਓਹ ਕਦੇ ਨਾ ਬਚਦੇ ਨੇ ਅੱਜ ਕੰਨ ਖੋਲਕੇ ਸੁੰਨ ਸਿੰਘਾਂ ਦੇ ਕਿਓਂ ਬਾਰਾਂ(੧੨) ਵੱਜਦੇ ਨੇ
ਅੱਜ ਆਪ ਨੂੰ ਦਲੇਰ ਦਸਦੇ ਬਣਾਕੇ ਆਵਦੀਆਂ "ਸੈਨਾ" ਤੁਸੀਂ ਰਹੰਦੇ ਓਹ ਬੁੱਕਦੇ ਜਦ ਮੁਗਲ ਚੁੱਕ ਲੇਂਦੇ ਸੀ ਤੁਹਾਡੀ ਮਾਂ ਧੀ, ਸਾਹ ਸੀ ਤੁਹਾਡੇ ਸੁੱਕਦੇ ਫੇਰ ਤੁਹਾਡੀਆਂ ਇੱਜ਼ਤ'ਆਂ ਬਚਾਉਣ ਲਈ ਸ਼ੇਰ ਹੀ ਤਾਂ ਗੱਜਦੇ ਸੀ ਹਾਂ ਅਸੀਂ ਓਸ ਕੌਮ ਦੇ ਹਾਂ ਜਿਹਨਾਂ ਦੇ ਰਾਤ ਨੂੰ ਬਾਰਾਂ(੧੨) ਵੱਜਦੇ ਸੀ
ਜਰਨੈਲ ਹਰੀ ਸਿੰਘ ਨਲੂਆ ਸ਼ੇਰ ਦਾ ਨਾਮ ਹੀ ਵੈਰੀ ਦਾ ਮੂਤ ਘਡਾ ਜਾਂਦਾ ਦੁਸ਼ਮਨ ਨੂੰ ਪਤਾ ਵੀ ਨੀ ਸੀ ਲਗਦਾ ਜਦ ਕਰ ਹਮਲਾ ਰਾਤ ੧੨ ਵਜੇ ਓਹਨਾ ਦਾ ਗਾਟਾ ਲਾਹ ਜਾਂਦਾ ਸਾਡੇ ਬਾਬੇਆਂ ਦੇ ਸਿਰ ਤੇ "ਪੱਗ" ਦੇਖ ਕੇ ਵੈਰੀ ਪੂਛ ਲੱਤਾਂ ਵਿਚ ਦੇਕੇ ਭੱਜਦੇ ਸੀ, ਸਭ ਦੀ ਰੂਹ ਕੰਬ ਜਾਂਦੀ ਸੀ ਜਦ ਸਾਡੇ ਬਾਰਾਂ(੧੨) ਵੱਜਦੇ ਸੀ
ਤੁਸੀਂ ਮੁਢ'ਤੋਂ ਹੀ ਸਾਡੇ ਗੁਰੂ'ਆਂ ਅੱਗੇ ਆਏ ਹੋ ਹਥ ਜੋੜਦੇ ਤੁਹਾਡੇ ਬਦਲੇ ਸਿੰਘ'ਆਂ ਨੇ ਲਏ ਨੇ ਹਰ ਵਾਰ ਵੈਰੀ ਦੇ ਸਿਰ ਮਰੋੜਕੇ ਦੇਗ'ਚ ਉਬਲੇ,ਚਰਖੜੀਆਂ ਤੇ ਚੜੇ,ਖੋਪਰ ਲਵਾਏ ਮੁਖੋਂ "ਸੀ" ਨਾ ਕਰਦੇ ਚੇਹਰੇ ਹਸਦੇ ਸੀ ਲੱਗੀ ਸਮਝ ਹੁਣ ਪੁਤਰ'ਆ ਸਿੰਘ'ਆਂ ਦੇ ਕਿਦਾ ਬਾਰਾਂ(੧੨) ਵੱਜਦੇ ਸੀ
ਸਾਡੀ ਕੌਮ ਹੈ ਸ਼ੇਰ'ਆਂ ਦੀ ਜੋ ਸਰ੍ਬ੍ਹਤ ਦਾ ਭੱਲਾ ਮੰਗਦੀ ਮਸਤ ਰਿਹੰਦੀ ਹੈ ਆਪਣੇ ਆਪ ਵਿਚ, ਲਵੇ ਸਾਡੇ ਨਾਲ ਜੋ ਪੰਗਾ ਓਹਨੁ ਟੰਗਦੀ ਵਿਰਕ ਸਿਖੀ ਤੇ ਕੋਈ ਉਂਗਲ ਨਾ ਚੁੱਕੇ, ਚੰਡੇ ਹੋਏ ਗੰਡਾਸੇ ਫੇਰ ਵਰਾ ਦੇਆਂਗੇ ਫੇਰ ਸਿੰਘਾਂ ਦੇ ਬਾਰਾਂ(੧੨) ਵੱਜਣਗੇ ਤੇ ਪੂਰੀ ਦੁਨਿਆ ਨੂੰ ਭਾਝ੍ੜਾਂ ਪਾ ਦੇਆਂਗੇ
|
|
05 May 2012
|
|
|
|
ਬਹੁਤਖੂਬ.....ਵਧਿਆ ਲਿਖਿਆ ਹੈ....
|
|
05 May 2012
|
|
|
|
ਬਾਈ ਜੀ ਥੋੜੀ ਹੋਰ ਮਿਹਨਤ ਦੀ ਲੋੜ ਹੈ ,,,ਪਰ ਵਿਸ਼ਾ ਸੋਹਣਾ ਹੈ ,,,ਜੀਓ,,,
|
|
05 May 2012
|
|
|
|
ਬਹੁਤ ਹੀ ਬਦੀਆ ਵਿਸ਼ਾ. ਜਿਓੰਦਾ ਰਹਿ ਵੀਰ ....tfs
|
|
05 May 2012
|
|
|
|
|
|
Bahut Bahut Meharbani Ji aap Sabh Di :-)
|
|
13 May 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|