|
 |
 |
 |
|
|
Home > Communities > Punjabi Poetry > Forum > messages |
|
|
|
|
|
|
ਉਹ ਸਿਰਫ ਇਕ ਮੇਰੀ ਮਾਂ ਸੀ...... |
ਜਦ ਕੋਲ ਮਾਂ ਦੀ ਮਮਤਾ ਦੀ ਛਾਂ ਸੀ..... ਹੁੰਦੀ ਹਰ ਕੰਮ ਵਿਚ ਨਾ ਸੀ.... ਹੁਣ ਇਕ ਹੀ ਗੱਲ ਚੇਤੇ ਆਉਂਦੀ ਹੈ.... ਜੋ ਸਹਿੰਦੀ ਸੀ ਮੇਰੇ ਹਰ ਨਖਰੇ ਨੂੰ .... ਉਹ ਸਿਰਫ ਇਕ ਮੇਰੀ ਮਾਂ ਸੀ......
ਕਰਦਾ ਕਦੇ ਨਹੀ ਉਸ ਦੀ ਗੱਲ ਦਾ ਗੋਰ ਸੀ.... ਚਾਰੇ ਪਾਸੇ ਮੇਰੀਆਂ ਸ਼ਰਾਰਤਾਂ ਦਾ ਸ਼ੋਰ ਸੀ... ਅੱਜ ਚੇਤਾ ਉਹ ਪਲ ਆਉਂਦਾ ਹੈ..... ਜਦ ਧੁੱਪ ਵਿਚ ਖੇਡਣ ਤੋਂ ਨਾ ਸੀ.... ਜੋ ਸਹਿੰਦੀ ਸੀ ਮੇਰੇ ਹਰ ਨਖਰੇ ਨੂੰ .... ਉਹ ਸਿਰਫ ਇਕ ਮੇਰੀ ਮਾਂ ਸੀ......
ਅੱਜ ਰੋਜ ਦਿਹਾੜੀ ਰੋਂਦਾ ਹਾਂ.... ਕੋਈ ਪੁਛਦਾ ਮੇਰਾ ਹਾਲ ਨਹੀ..... ਜਿਹੜੇ ਕੋਲ ਮਾਂ ਨਹੀ .... ਉਸਤੋਂ ਵੱਡਾ ਕੋਈ ਕੰਗਾਲ ਨਹੀ .... ਹੁਣ ਉਹ ਕੰਮ ਕਰਨ ਨੂੰ ਦਿਲ ਕਰਦਾ ... ਜਿਹਨਾ ਦੀ ਹੁੰਦੀ ਮਾਂ ਅੱਗੇ ਨਾ ਸੀ.... ਜੋ ਸਹਿੰਦੀ ਸੀ ਮੇਰੇ ਹਰ ਨਖਰੇ ਨੂੰ .... ਉਹ ਸਿਰਫ ਇਕ ਮੇਰੀ ਮਾਂ ਸੀ......
********************************
ਰੱਬ ਕਦੇ ਇਹ ਕਹਿਰ ਨਾ ਕਰੇ... ਖੋ ਕੇ ਮਾਂ ਕਿਸੇ ਦੀ .. ਜਿੰਦਗੀ ਜਹਿਰ ਨਾ ਕਰੇ....
********************************
(snl kmr 03-11-2011)
|
|
02 Nov 2011
|
|
|
|
sahi kiha sunil ji.. maa hi sb nakhre jhalldi a te maa hi sare chaa poore kr skdi a.. pr jdon takk eh gall smjh aundi a bahut der ho chukki hundi a..
|
|
02 Nov 2011
|
|
|
|
well written sunil veer...maa di mamta, i think thats enough to say.....tfs
|
|
03 Nov 2011
|
|
|
|
heart touching poetry .....................thnx for sharing
|
|
03 Nov 2011
|
|
|
|
@ uppal g ... i fully agree with u g....
@ Surjit veer g .... Velli veer g... sukria g....
par
ਦੁਨਿਆ ਵਿਚ ਮਾਂ ਦੀ ਕਮੀ ਨੂੰ ਕੋਈ ਵੀ ਪੂਰਾ ਨਹੀ ਕਰ ਸਕਦਾ...
|
|
03 Nov 2011
|
|
|
|
|
ਬਾਈ ਜੀ u made me cry...............
|
|
03 Nov 2011
|
|
|
|
ਬੋਹਤ ਬੋਹਤ ਧਨਵਾਦ ਸੁਨੀਲ ਵੀਰ ਜੀ, ਕੀ ਕਹਾ ???? ਮੇਰੇ ਮਾਤਾ ਜੀ govt
school ਚ ਪੰਜਾਬੀ ਦੇ ਅਧ੍ਯਾਪਕ ਸਨ, ਮੇਂ ਜੋ ਪੰਜਾਬੀ ਪੜਨ ਦਾ ਸ਼ੌਕ ਹੈ ਓਹ ਓਹਨਾ ਦੀ ਹੀ ਦੇਣ ਹੈ, ਓਹ ਆਪ ਲਿਖਦੇ ਵੀ ਸਨ, ਪਰ ਮੇਂ ਚਾਹ ਕੇ ਵੀ ਲਿਖ ਨਹੀ ਪਾਉਂਦਾ ਆਪਣੇ ਏਹਸਾਸ, ਪਤਾ ਨਹੀ ਤੁਸੀਂ ਜੋ ਵੀ ਲਿਖੇਯਾ ਓਹ ਹੂ-ਬ-ਹੂ ਮੇਰੀ ਜ਼ਿੰਦਗੀ ਤੇ ਢੁਕਦਾ ਹੈ.
ਮੇਂ ਆਪਣੇ ਆਪ ਨੂ ਬਹੁਤ ਖੁਸ਼ਕਿਸ੍ਮਤ ਮੰਦਾ ਹਾ ਕੇ ਮੇਂ punjabism ਦਾ member ਹਾ, ਮੇਨੂੰ ਇੰਜ ਲਗਦਾ ਹੈ ਕੇ ਮੇਰੇ ਮਾਤਾ ਜੀ ਨਾਲ ਮੇਂ punjabism ਦੁਆਰਾ ਰੋਜ਼ ਗਲ ਬਾਤ ਕਰਦਾ ਹਾ, ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਇਸ ਪੋਸਟ ਲਈ ਜੀ....
|
|
03 Nov 2011
|
|
|
|
ਬਹੁਤ ਹੀ ਪਿਆਰੀ ਤੇ ਜਜ਼ਬਾਤੀ ਰਚਨਾ ਸਾਂਝੀ ਕੀਤੀ ਸੁਨੀਲ.........ਇਹ ਰਿਸਤਾ ਹੀ ਰੱਬ ਵਰਗਾ ਏ ........ਸ਼ਾਇਦ ਰੱਬਾ ਗੁਆਚਾ ਬੰਦਾ ਲਭ ਲਏਗਾ ਪਰ ਮਾਂ ਕਦੇ ਨਹੀਂ ਗੁਆਚੀ ਕਦੇ ਨਹੀਂ ਲਭਦੀ .......ਬਹੁਤ ਦਿਲ ਛੂਵੇਂ ਅਹਿਸਾਸ ਲਿਖੇ ਨੇ ,,,,ਜੀਓ
|
|
03 Nov 2011
|
|
|
|
well done Sunil...
hamesha wangu very well written ... !!!
|
|
03 Nov 2011
|
|
|
|
ਬਹੁਤ ਹੀ ਜਿਆਦਾ ਭਾਵੁਕ ਰਚਨਾਂ ਸਾਂਝੀ ਕੀਤੀ ਹੈ ਬਾਈ ਜੀ...ਬਹੁਤ ਹੀ ਵਧੀਆ ਲਿਖਿਆ ਹੈ..
ਰੱਬ ਕਿਸੇ ਵੀ ਇਨਸਾਨ ਨੂੰ ਮਾਂ ਦੇ ਪਿਆਰ ਤੋਂ ਮਹਿਰੂਮ ਨਾਂ ਕਰੇ....
ਆਮੀਨ...!!
|
|
03 Nov 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|